ਓ ਅ Total Words In Punjabi | ਓ ਅ ੲ ਸ ਹ Full In Punjabi

ਦੋਸਤੋ ਅੱਜ ਅਸੀਂ ਤੁਹਾਨੂੰ ਪੰਜਾਬੀਆਂ ਦੀ ਮਾਂ ਬੋਲੀ ਦੇ ਉਣਾ ਅੱਖਰਾਂ ਬਾਰੇ ਦਸਣ ਜਾਂ ਰਹੇ ਹਾਂ ਜਿਨ੍ਹਾਂ ਤੋਂ ਇਹ ਪੁਰੀ ਪੰਜਾਬੀ ਭਾਸ਼ਾ ਬਣੀ ਹੈ ਅਸੀ ਗੱਲ ਕਰ ਰਹੇ ਹਾਂ ਓ ਅ ਦੀ ਅੱਜ ਅਸੀਂ ਤੁਹਾਨੂੰ ਓ ਅ Total Words In Punjabi ਵਿੱਚ ਦਸਾਗੇ ਵੈਸੇ ਤਾਂ ਲਗਭਗ 90% ਤੋ ਜ਼ਿਆਦਾ ਪੰਜਾਬੀਆਂ ਨੂੰ ਇਸ ਬਾਰੇ ਪਤਾ ਹੈ ਪਰ ਇੰਟਰਨੈੱਟ ਤੇ ਪੇਯੋਰ ਪੰਜਾਬੀ ਵਿੱਚ ਓ ਅ ੲ ਸ ਹ full in punjabi ਬਹੂਤ ਹੀ ਕੱਟ ਹੈ

ਇਸ ਲਈ ਤੁਹਾਨੂੰ ਸ ਇਹ ਆਰਟੀਕਲ ਹਮੇਸ਼ਾ ਇੰਟਰਨੈਟ ਤੇ ਮਿਲ ਜਾਏਗਾ ਤਾਂ ਕਿ ਤੁਸੀਂ ਜਦ ਵੀ ਆਪਣੇ ਬੱਚਿਆਂ ਨੂੰ ਊੜੇ ਐ ਨੂੰ ਪੜਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੀ ਪੋਸਟ ਤੇ ਆ ਸਕਦੇ ਹੋ ਤੇ ਚਲੋ ਹੁਣ ਅਸੀਂ ਅੱਜ ਦੀ ਪੋਸਟ ਨੂੰ ਸ਼ੁਰੂ ਕਰਦੇ ਹਾਂ

Punjabi ਓ ਅ Full

ੳ            ਅ             ੲ           ਸ           ਹ

ਕ            ਖ             ਗ          ਘ           ਙ 

ਚ            ਛ             ਜ           ਝ           ਞ 

ਟ            ਠ             ਡ           ਢ           ਣ

ਤ            ਥ             ਦ           ਧ           ਨ

ਪ            ਫ             ਬ           ਭ           ਮ

ਯ           ਗ             ਲ           ਵ           ੜ

ਸ਼            ਖ਼            ਗ਼           ਜ਼           ਫ਼

  ਲ਼

ਦੋਸਤੋ ਸਾਨੂੰ ਉਮੀਦ ਹੈ ਕਿ ਤੁਹਾਨੂੰ ਹੁਣ ਤੱਕ ਸਾਡੀ ਹੁਣ ਅਸੀਂ ਅੱਗੇ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਇਸਨੂੰ ਬੋਲਿਆ ਕਿੱਦਾਂ ਜਾਂਦਾ ਹੈ ਪੰਜਾਬੀ ਵਿੱਚ ਜੋ ਕਿ ਜਦੋਂ ਅਸੀਂ ਇਸ ਨੂੰ ਬੋਲਦੇ ਹਾਂ ਤਾਂ ਇੱਕ ਅੱਖਰ ਦਾ ਮਤਲਬ ਕਈ ਮਾਤਰਾਵਾਂ ਨਾਲ ਮਿਲ ਕੇ ਬਣਦਾ ਹੈ

ਓ ਅ ੲ ਸ ਹ Chart

ਓ ਅ ੲ ਸ ਹ Chart

ਓ ਅ Pronunciation In Punjabi | ਓ ਅ Total Words In Punjabi

ਓ   –   ਊੜਾ   

ਅ    –    ਐੜਾ

ੲ    –     ਈੜੀ

ਸ    –    ਸੱਸਾ

ਹ    –    ਹਾਹਾ

ਕ    –    ਕੱਕਾ

ਖ    –    ਖੱਖਾ

ਗ    –    ਗੱਗਾ

ਘ    –   ਘੱਗਾ

ਙ    –    ਙੰਙ

ਚ    –    ਚੱਚਾ

ਛ    –    ਛੱਛਾ

ਜ    –    ਜੱਜਾ

ਝ    –    ਝੱਜਾ

ਞ    –    ਞੰਞਾ

ਟ    –    ਟੈਂਕਾਂ

ਠ    –    ਠੱਠਾ

ਡ    –    ਡੱਡਾ

ਢ    –   ਢੱਡਾ

ਣ    –    ਣਾਣਾ

ਤ    –    ਤੱਤਾ

ਥ    –    ਥੱਥਾ 

ਦ    –    ਦੱਦਾ

ਧ    –   ਧੱਧਾ

ਨ    –    ਨੱਨਾ

ਪ    –   ਪੱਪਾ

ਫ    –    ਫੱਫਾ

ਬ    –    ਬੱਬਾ

ਭ    –    ਭੱਭਾ

ਮ    –    ਮੱਮਾ

ਯ    –    ਯੱਯਾ

ਰ    –    ਰਾਰਾ

ਲ    –    ਲੱਲਾ

ਵ   –    ਵੱਵਾ

ੜ    –    ੜਾੜਾ

ਸ਼    –    ਸ਼ੱਸ਼ੇ ਪੈਰ ਬਿੰਦੀ 

ਖ਼    –    ਖੱਖੇ ਪੈਰ ਬਿੰਦੀ

ਗ਼    –    ਗੱਗੇ ਪੈਰ ਬਿੰਦੀ

ਜ਼    –    ਜੱਜੇ ਪੈਰ ਬਿੰਦੀ

ਫ਼    –    ਫੱਫੇ ਪੈਰ ਬਿੰਦੀ

ਲ਼   –    ਲੱਲੇ ਪੈਰ ਬਿੰਦੀ

ਦੋਸਤੋ ਤੁਹਾਨੂੰ ਸਾਡੀ ਇਹ ਪੋਸਟ ਕਿਵੇਂ ਦੀ ਲੱਗੀ ਤੁਸੀਂ ਤੁਹਾਨੂੰ ਕਮੈਂਟ ਰਾਹੀਂ ਦੱਸ ਸਕਦੇ ਹੋ ਕਿ ਸਾਨੂੰ ਉਮੀਦ ਹੈ ਕਿ ਤੁਸੀਂ ਸਾਡੀ ਪੋਸਟ ਨੂੰ ਚੰਗੀ ਤਰਾਂ ਪੜਹਿਆ ਹੋਵੇਗਾ ਇਸੇ ਤਰ੍ਹਾਂ ਹੀ ਪੰਜਾਬੀ ਵਿੱਚ ਅਲੱਗ ਅਲੱਗ ਜਾਣਕਾਰੀ ਲੈਣ ਨੂੰ ਤੁਸੀਂ ਸਾਡੀ ਵੈਬਸਾਈਟ ਨੂੰ ਫੋਲੋ ਕਰ ਸਕਦੇ ਹੋ ਤੇ ਅਗਰ ਕੁਛ ਹੋਰ ਪੰਜਾਬੀ ਵਿੱਚ ਜਾਣਨਾ ਚਾਹੁੰਦੇ ਹੋ ਤੇ ਸਾਨੂੰ ਸਾਡੇ ਈਮੇਲ ਤੇ ਦੱਸ ਸਕਦੇ ਹੋ।

ਹੋਰ ਪੜੋ – ਵਿਸਾਖੀ ਦਾ ਮੇਲਾ ਲੇਖ

Leave a Comment