Punjabi Singer Surinder Shinda – ਦੋਸਤੋ ਅੱਜ ਅਸੀਂ ਪੰਜਾਬੀ ਮਿਊਜਿਕ ਇੰਡਸਟਰੀ ਦੇ ਇੱਕ ਐਸੇ ਕਲਾਕਾਰ ਦੀ ਗੱਲ ਕਰਨ ਜਾ ਰਹੇ ਹਾਂ ਜਿਸਨੇ ਗੀਤਾ ਰਾਹੀਂ ਆਪਣਾ ਨਾਮ ਬਹੁਤ ਉੱਚਾ ਕੀਤਾ ਸੀ ਪਰ ਅੱਜ ਦੇ ਸਮੇਂ ਵਿੱਚ ਉਹ ਕਲਾਕਾਰ ਸਾਡੇ ਅਤੇ ਇਸ ਦੁਨੀਆ ਵਿੱਚ ਨਹੀਂ ਹਨ ਅਸੀਂ ਗੱਲ ਕਰ ਰਹੇ ਹਾਂ ਮਸ਼ਹੂਰ ਗਾਇਕ ਸੁਰਿੰਦਰ ਸ਼ਿੰਦਾ ( Surinder Shinda ) ਜੀ ਦੀ 80 ਤੁਹਾਨੂੰ ਪੰਜਾਬੀ ਭਾਸ਼ਾ ਵਿੱਚ ਸੁਰਿੰਦਰ ਸ਼ਿੰਦਾ ਬਿਉਗਰਫੀ ( Surinder Shinda Biography ) ਦੱਸਣ ਜਾ ਰਹੇ ਆ
Surinder Shinda Biography In Punjabi, Age Death, Date of Birth, Net Worth, Family, Songs, Movie, Facebook, News, Wikipedia
Real Name ( ਪੂਰਾ ਨਾਂ ) | Surinder Shinda |
Nick Name ( ਨਿੱਕਾ ਨਾਂ ) | Surinder Shinda |
Birthday ( ਜਨਮ ਦਿਨ ) | 20 May 1953 |
Age ( ਉਮਰ ) | 70 Years Old For Death |
Height ( ਲੰਬਾਈ ) | 5’5 |
Weight ( ਵਜਨ ) | 63 kilo In 2023 |
Eyes Colour ( ਅੱਖਾਂ ਦਾ ਰੰਗ ) | Black |
Birth Place ( ਜਨਮ ਸਥਾਨ ) | Ludhiana Near Village |
Nationality ( ਕੌਮੀਅਤ ) | Indian |
School ( ਸਕੂਲ ) | Not Know |
College ( ਕਾਲਜ਼ ) | Not Know |
Qualifications ( ਯੋਗਤਾਵਾਂ ) | Not Know |
Religion ( ਧਰਮ ) | Sikh |
Profession ( ਪੇਸ਼ਾ ) | Singer, Actor |
Skin Tone ( ਸਕਿਨ ਟੋਨ ) | Brown |
Hair Colour ( ਬਾਲਾ ਦਾ ਰੰਗ ) | Black |
Active Years | 1959 |
Father Name ( ਪਿਤਾ ਦਾ ਨਾਂ ) | ਸੁਰਿੰਦਰ ਪਾਲ ਧਮੀ |
Mother Name ( ਮਾਤਾ ਦਾ ਨਾਂ ) | Not Know |
Marital ( ਵਿਆਹੁਤਾ ) | ਜੋਗਿੰਦਰ ਕੌਰ |
Instagram Id | Click Here |
ਸੁਰਿੰਦਰ ਸ਼ਿੰਦਾ ਕੌਣ ਸੀ ( Who Is Surinder Shinda )
Surinder Shinda – ਪੰਜਾਬ ਦੇ ਮਸ਼ਹੂਰ ਗਾਇਕ ਸਨ ਜਿਨਾਂ ਨੇ 90 ਦੇ ਦਸ਼ਕ ਵਿੱਚ ਕਈ ਪੰਜਾਬੀ ਗੀਤ ਗਾਏ ਅਤੇ ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ ਸੀ। ਅਤੇ ਬਹੁਤ ਮਸ਼ਹੂਰ ਹੋਏ ਪਰ ਇਹ ਹੁਣ ਸਾਡੇ ਅਤੇ ਇਸ ਦੁਨੀਆ ਵਿੱਚ ਨਹੀਂ ਹਨ ਕਿਉਂਕਿ ਸਾਲ 2023 ਵਿੱਚ ਇਹਨਾਂ ਦੀ ਮੌਤ ਲੁਧਿਆਣਾ ਦੇ ਇੱਕ ਹੋਸਪਿਟਲ ਵਿੱਚ ਹੋ ਗਈ ਸੀ ਇਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਕਈ ਹਿੱਟ ਗੀਤ ਪੰਜਾਬੀ ਮਿਊਜਿਕ ਇੰਡਸਟਰੀ ਨੂੰ ਦਿੱਤੇ ਸੀ
Punjabi Singer Surinder Shinda Biography
Surinder Shinda Biography | Surinder Shinda Singer Biography
20 ਮਈ 1953 ਨੂੰ ਇਹਨਾਂ ਦਾ ਜਨਮ ਛੋਟੀ ਆਇਲੀ ਜਿਲਾ ਲੁਧਿਆਣਾ ਦੇ ਇੱਕ ਪਿੰਡ ਵਿੱਚ ਹੋਇਆ ਸੀ। ਅਤੇ 26 ਜੁਲਾਈ 2023 ਨੂੰ ਸੁਰਿੰਦਰ ਸ਼ਿੰਦਾ ਦੀ ਮੌਤ ( Surinder Shinda Death ) ਲੁਧਿਆਣਾ ਦੇ ਡੀਐਮਸੀ ਹੋਸਪਿਟਲ ਵਿੱਚ ਹੋਈ ਸੀ ਜਦੋਂ ਇਹਨਾਂ ਦੀ ਮੌਤ ਹੋਈ ਤਾਂ ਸੁਰਿੰਦਰ ਸ਼ਿੰਦਾ ਉਮਰ ( Surinder Shinda Age ) 70 ਸਾਲ ਦੀ ਸੀ ਇਹਨਾਂ ਦੀ ਪਤਨੀ ਦਾ ਨਾਂ ਜੋਗਿੰਦਰ ਕੌਰ ਹੈ ਅਤੇ ਇਹਨਾਂ ਦੇ ਪੁੱਤਰ ਦਾ ਨਾਮ ਮਨਿੰਦਰ ਸ਼ਿੰਦਾ ਹੈ
Surinder Shinda Songs | Surinder Shinda All Songs
- Vella ( 2017 )
- Hakk ( 2022 )
- Gabru Punjab De ( 2017 )
- Chori Chori ( 2017 )
- Nintendo Star ( 2013 )
- Dhulla Bhati ( 2012 )
- Jatt Dil Lai Gaya ( 2011 )
- Gaddi Shinde Di ( 2010 )
- Jagga Jatt ( 2006 )
- Jatt Ashiq Tere Te ( 2015 )
- Lock Down ( 2003 )
- Gaddi 6 Clander Di ( 2002 )
- Bal Punjab De ( 2000 )
- Teeyan Longowal Diyan ( 1999 )
- Oh Tera Kee Lagda ( 1999 )
- Shinde Diyan Kaliyan ( 1998 )
- Ucha Burj Lahore Da ( 1997 )
- Put Sardaran De ( 1997 )
- Jatt Mirza Khartan Da ( 1997 )
- Kurhian Vajaon Tarhian ( 1997 )
Surinder Shinda Net Worth | Surinder Shinda Singer Net Worth
ਸੁਰਿੰਦਰ ਸਿੰਦਾ ਨੇ ਆਪਣੇ ਜੀਵਨ ਵਿੱਚ ਕਾਫੀ ਕੁਝ ਹਾਸਿਲ ਕੀਤਾ ਸੀ ਅਤੇ ਇੱਕ ਸੁਪਰ ਸਟਾਰ ਸਿੰਗਰ ਬਣੇ ਸਨ 70 ਸਾਲਾਂ ਦੀ ਉਮਰ ਵਿੱਚ ਇਹਨਾਂ ਦੀ ਮੌਤ ਹੋ ਗਈ ਸੀ ਮੌਤ ਸਮੇਂ ਇੰਨਾ ਦੀ ਕੁੱਲ ਸੰਪਤੀ ਲਗਭਗ ਤਿੰਨ ਤੋਂ ਚਾਰ ਕਰੋੜ ਰੁਪਏ ਦੀ ਸੀ
Surinder Shinda Death Reason | Surinder Shinda Death
ਦੋਸਤੋ 2023 ਦੇ ਜੁਲਾਈ ਮਹੀਨੇ ਵਿੱਚ ਇਹਨਾਂ ਨੂੰ ਲੁਧਿਆਣਾ ਦੇ ਡੀਐਮਸੀ ਹੋਸਪੀਟਲ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ 26 ਜੁਲਾਈ 2023 ਨੂੰ ਹੀ ਉਹਨਾਂ ਹੋਸਪਿਟਲ ਵਿੱਚ ਹੀ ਇਹਨਾਂ ਦੀ ਮੌਤ ਹੋ ਗਈ ਅਤੇ ਡਾਕਟਰਾਂ ਵੱਲੋਂ ਦੱਸਿਆ ਗਿਆ ਕਿ ਪੰਜਾਬੀ ਸਿੰਗਰ ਸੁਰਿੰਦਰ ਸ਼ਿੰਦਾ ( Punjabi Singer Surinder Shinda ) ਦੇ ਸਰੀਰ ਦੇ ਕਈ ਅਲਗ ਅਲਗ ਅੰਗਾਂ ਦੇ ਫੇਲ ਕਾਰਨ ਹੋਣ ਇਨਾਂ ਦੀ ਮੌਤ ਹੋਈ ਹੈ
Surinder Shinda Movie | Surinder Shinda All Movies
- Ucha Dar Babe Nanak Da ( 1982 )
- Putt Jattan Da ( 1983 )
- Jatt Jona Morh ( 1991 )
- Badla Jatti Da ( 1991 )
- Jatt Boys Putt Jattan De ( 2013 )
- 25 Kille ( 2016 )
- Anakh Jattan Dee ( 1990 )
- 22 Chamkila Forever ( 2022 )
- Ankhila Soorma ( 1993 )
- Gabhroo Punjab Da ( 1988 )
- Jorr Jatt Da ( 1991 )
- Bhajjo Veerove ( 2018 )
- Ek Jind Ek Jaan ( 2006 )
- Kachehri ( 1994 )
- Punjab Bolda ( 2013 )
- Gun Goal ( 2015 )
- Patalo ( 1988 )
- Jatt ParDesi ( 2015 )
- Baghi Sorrmey ( 1993 )
- Truck Driver ( 1997 )
ਦੋਸਤੋ ਇਹਨਾਂ ਫਿਲਮਾਂ ਵਿੱਚ ਜੋ ਨਾਮ ਫਿਲਮਾਂ ਦੇ ਅਸੀਂ ਤੁਹਾਨੂੰ ਉੱਪਰ ਦਿੱਤੇ ਹਨ ਉਹਨਾਂ ਤੋਂ ਇਲਾਵਾ ਵੀ ਕਈ ਫਿਲਮਾਂ ਸੀ ਜੋ ਸੁਰਿੰਦਰ ਸਿੰਦਾ ਜੀ ਦੀਆਂ ਸੀ ਅਤੇ ਉਹ ਸਾਰੀਆਂ ਫਿਲਮਾਂ ਵਿੱਚੋਂ ਕਈ ਫਿਲਮਾਂ ਵਿੱਚ ਇਹਨਾਂ ਨੇ ਗੀਤ ਗਾਏ ਹਨ ਅਤੇ ਕਈ ਫਿਲਮਾ ਵਿੱਚ ਵੱਖ-ਵੱਖ ਕਿਰਦਾਰ ਨਿਭਾਏ ਹਨ
Surinder Shinda Career, Profession | ਸੁਰਿੰਦਰ ਸਿੰਦਾ ਜੀ ਦੀ ਜੀਵਨ ਸ਼ੈਲੀ
ਸਾਲ 1959 ਤੋਂ ਲੈ ਕੇ 2018 ਤੱਕ ਇਹਨਾਂ ਦੀਆਂ ਲਗਭਗ 165 ਐਲਬਮਾਂ ਆ ਚੁੱਕੀਆਂ ਸੀ ਅਤੇ ਕਈ ਪੰਜਾਬੀ ਫਿਲਮਾਂ ਵੀ ਆ ਚੁੱਕੀਆਂ ਸਨ ਇਹਨਾਂ ਦੀ ਸਭ ਤੋਂ ਪਹਿਲੀ ਪੰਜਾਬੀ ਫਿਲਮ Ucha Dar Babe Nanak Da ਸੀ ਜੋ ਸਾਲ 1982 ਵਿੱਚ ਆਈ ਸੀ ਸੁਰਿੰਦਰ ਸਿੰਦਾ ਨੇ ਆਪਣੇ ਜੀਵਨ ਵਿੱਚ ਗੀਤਾਂ ਅਤੇ ਫਿਲਮਾਂ ਨੂੰ ਲੈ ਕੇ ਕਈ ਖਿਤਾਬ ਜਿੱਤੇ ਸਨ
Surinder Shinda Family | Punjabi Singer Surinder Shinda Family
ਪਿਤਾ ਦਾ ਨਾਮ – ਸੁਰਿੰਦਰ ਪਾਲ ਧਮੀ
ਮਾਤਾ ਦਾ ਨਾਮ – ਪਤਾ ਨਹੀਂ
ਪਤਨੀ ਦਾ ਨਾਮ – ਜੋਗਿੰਦਰ ਕੌਰ
ਪੁੱਤ ਨਾਮ – ਮਨਿੰਦਰ ਛਿੰਦਾ
ਦਿਸਕਲੈਮਰ – ਉਪਰ ਵਾਲੀ ਸਾਰੀ ਜਾਣਕਾਰੀ ਚੰਗੀ ਰਿਸਰਚ ਕਰਕੇ ਦਿੱਤੀ ਗਈ ਹੈ ਕੁਝ ਹੋਰ ਵੀ ਜਾਣਕਾਰੀਆ ਹੋ ਸਕਦੀਆ ਨੇ ਜੌ ਸਾਡੇ ਕੋਲੋ ਛੋਟ ਗਈਆ ਹੋਣ ਅਸੀ ਜਲਦੀ ਹੀ ਓਨਾ ਨੂੰ ਵੀ ਅੱਪਡੇਟ ਕਰਾਗੇ ਤੇ ਜਾਂ ਤੁਸੀ ਸਾਨੂੰ ਈਮੇਲ ਰਾਹੀਂ ਉਨ੍ਹਾਂ ਜਾਣਕਾਰੀਆਂ ਨੂੰ ਦਸ ਸਕਦੇ ਹੋ ਤੇ ਜ਼ੇ ਸਾਨੂੰ ਤੁਹਾਡੀ ਜਾਣਕਾਰੀ ਠੀਕ ਲਗੀ ਤਾਂ ਤੁਹਾਡੇ ਨਾਮ ਨਾਲ ਉਸ ਨੂੰ ਪਬਲਿਕ ਕਰ ਦਿੱਤਾ ਜਾਵੇਗਾ
ਹੋਰ ਪੜੋ – Bob B Randhawa Biography In Punjabi
Punjabiwiki.com does not promote or support piracy of any kind. Piracy is a criminal offence under the Copyright Act of 1957. We further request you to refrain from participating in or encouraging piracy of any form