ਮੇਰਾ ਨਾਂਮ ਹਰਜਿੰਦਰ ਸਿੰਘ ਹੈ ਤੇ ਮੇਰਾ ਜਨਮ ਸਿੱਖ ਧਰਮ ਵਿੱਚ ਹੋਇਆ ਹੈ ਮੈਨੂੰ ਚੰਗੀ ਤਰ੍ਹਾ ਪੰਜਾਬੀ ਬੋਲਣੀ ਅਤੇ ਲਿਖਣੀ ਆਉਂਦੀ ਹੈ ਅਤੇ ਮੈਂ ਹੀ ਇਸ Punjabiwiki.Com ਵੈੱਬ ਸਾਈਟ ਦਾ ਮਾਲੀਕ ਹਾਂ ਮੇਰੀ ਇਸ ਵੈੱਬ ਸਾਈਟ ਤੇ ਤੈਨੂੰ ਹਰ ਤਰ੍ਹਾਂ ਦੀ ਜਾਣਕਾਰੀ ਪੰਜਾਬੀ ਭਾਸ਼ਾ ਵਿੱਚ ਮਿਲ ਜਾਵੇਗੀ ਤੇ ਅਗਰ ਤੈਨੂੰ ਕੋਈ ਜ਼ਰੂਰੀ ਸੂਚਨਾ, ਯਾ ਕੋਈ ਵਿਸ਼ੇਸ਼ ਜਾਣਕਾਰੀ ਚਾਹੀਦੀ ਹੈ ਤਾਂ ਤੁਸੀ ਮੇਰੇ ਹੇਠਾਂ ਦਿੱਤੇ ਗਏ ਈਮੇਲ ਜਾਂ ਵਟਸਐਪ ਤੇ ਗੱਲ ਕਰ ਸੱਕਦੇ ਹੋ
Punjabiwiki.Com – Harjinder Singh ( ਹਰਜਿੰਦਰ ਸਿੰਘ )
ਨਾਂਮ | ਹਰਜਿੰਦਰ ਸਿੰਘ |
ਉਮਰ | 30 ਸਾਲ ( 2022 ਵਿੱਚ ) |
ਪੜਾਈ | 12 ਜਮਾਤਾਂ |
ਫੋਨ ਨੰਬਰ | 9803906616 |
ਈਮੇਲ | Punjabiwikiteam@gmail.com |
ਸਕੂਲ ਦਾ ਨਾਂਮ | ਐਸ. ਐਸ. ਐਨ ਮੈਮੋਰੀਅਲ ਹਾਈ ਸਕੂਲ |
ਐਡਰੈੱਸ | ਲੁਧਿਆਣਾ |
ਸਟੇਟ | ਪੰਜਾਬ |
ਵਿਆਹ | ਹੋਇਆ (2019 ਵਿੱਚ) |
ਪਰਸਨਲ ਈਮੇਲ | Harjindersingh708official@gmail.com |
Punjabiwiki.Com ਤੇ ਤੁਹਾਨੂੰ ਕੀ ਮਿਲਦਾ ਹੈ
ਦੋਸਤੋ ਇਹ ਦੁਨੀਆ ਦੀ ਪਹਿਲ ਵੈੱਬ ਸਾਈਟ ਹੈ ਜਿਥੇ ਤੁਹਾਨੂੰ ਬਿਉਗਰਫਿ, ਟੈਕਨੋਲਾਜੀ, ਸਰਕਾਰੀ ਜਾਣਕਾਰੀ ਦੇ ਨਾਲ਼ ਨਾਲ਼ ਹੋਰ ਵੀ ਕਈ ਜ਼ਰੂਰੀ ਜਾਣਕਾਰੀਆਂ ਮਿਲਣਗੀਆਂ ਜੌਕੀ ਕੇਵਲ ਪੰਜਾਬੀ ਭਾਸ਼ਾ ਵਿੱਚ ਹੀ ਹੋਣਗੀਆ ਤੁਸੀਂ ਇਸ ਵੈੱਬ ਸਾਈਟ ਨੂੰ ਪੰਜਾਬੀ ਦੀ ਵਿਕਿਪੀਡਿਆ ਵੀ ਸਮਾਜ ਸੱਕਦੇ ਹੋ
ਇਸ ਵੈੱਬਸਾਈਟ ਵਿੱਚ ਇਕ ਖ਼ਾਸ ਗੱਲ ਹੋਰ ਹੈ ਜ਼ੇ ਕੋਈ ਵੀ ਜਾਣਕਾਰੀ ਤੁਹਾਨੂੰ ਇੰਟਰਨੈੱਟ ਤੇ ਪੰਜਾਬੀ ਭਾਸ਼ਾ ਵਿੱਚ ਨਹੀਂ ਮਿਲ ਰਹੀ ਹੈ ਤਾਂ ਤੁਸੀ ਸਾਨੂੰ ਈਮੇਲ ਕਰ ਕੇ ਦਸ ਸੱਕਦੇ ਹੋ ਅਸੀਂ 12 ਤੋਂ 24 ਘੰਟਿਆਂ ਵਿੱਚ ਉਸ ਜਾਣਕਾਰੀ ਨੂੰ ਪੰਜਾਬੀ ਵਿੱਚ ਉਪਲਬਧ ਕਰਵਾ ਦਿਆਗੇ