ਅੰਮ੍ਰਿਤਾ ਪ੍ਰੀਤਮ ਦੀ ਜੀਵਨੀ ਪੰਜਾਬੀ ਭਾਸ਼ਾ ਵਿੱਚ | Amrita Pritam Biography In Punjabi

Amrita Pritam Biography In Punjabi – ਦੋਸਤੋ ਅੱਜ ਅਸੀ ਗੱਲ ਕਰਨ ਜਾ ਰਹੇ ਹੈ ਪੰਜਾਬ ਅਤੇ ਪੰਜਾਬੀ ਭਾਸ਼ਾ ਦੀ ਪਹਿਲੀ ਮਹਿਲਾ ਕਵੀ ਦੀ ਜਿਸ ਦਾ ਨਾਂ ਸੀ Amrita Pritam ਅਸੀਂ ਤੁਹਾਨੂੰ ਇਸ ਪੂਰੇ ਆਰਟੀਕਲ ਵਿੱਚ Amrita Pritam Biography In Punjabi ਵਿੱਚ ਦਸਾਗੇ ਤੇ ਤੁਹਾਨੂੰ ਸਾਡਾ ਇਹ ਆਰਟੀਕਲ ਕਿਵੇਂ ਦਾ ਲਗਾ ਤੁਸੀ ਸਾਨੂੰ ਆਪਣੀ ਰੀਐ ਸਾਨੂੰ ਕਮੇਂਟ ਰਾਹੀਂ ਜਰੂਰ ਦਿਉ

ਅੰਮ੍ਰਿਤਾ ਪ੍ਰੀਤਮ  ਦੀ ਜੀਵਨੀ | Amrita Pritam Biography In Punjabi Language 

ਅੰਮ੍ਰਿਤਾ ਪ੍ਰੀਤਮ ਦਾ ਜਨਮ ਅੱਜ ਦੇ ਟਾਈਮ ਚਾ ਪੈਂਦੇ ਪਾਕਿਸਤਾਨ ਦੇ ਪੰਜਾਬ ਵਿੱਚ 13 ਅਗੌਸਤ 1919 ਈਸਵੀ ਨੂੰ ਹੋਇਆ ਸੀ ਇਨ੍ਹਾਂ ਬਚਪਨ ਲਾਹੌਰ ਵਿੱਚ ਹੀ ਬੀਤਿਆ ਅੰਮ੍ਰਿਤਾ ਪ੍ਰੀਤਮ ਨੂੰ ਕਵਿਤਾਵਾਂ ਲਿਖਣ ਦਾ ਬਹੂਤ ਸ਼ੌਕ ਸੀ ਜੋ ਹੌਲੀ ਹੌਲੀ ਜਨੂੰਨ ਬਣ ਗਿਆ ਤੇ ਇਹ ਬਣੀ ਪਹੇਲੀ ਪ੍ਰਸਿੱਧ ਪੰਜਾਬੀ ਮਹਿਲਾ ਕਵੀ, ਏਨਾਂ ਨੇ ਅੱਗੇ ਚਲ ਕੇ ਕਈ ਕਹਾਣੀਆਂ, ਕਵਿਤਾਵਾਂ ਅਤੇ ਨਿਬੰਧ ਲਿਖੇ, ਜੌ ਕਾਫੀ ਪ੍ਰਸਿੱਧ ਹੋਏ Amrita Pritam ਨੇ 100 ਤੋਂ ਵੀ ਜਯਦਾ ਕਿਤਾਬਾਂ ਲਿਖੀਆਂ ਜਿਨ੍ਹਾਂ ਵਿੱਚ “ਰਸੀਦੀ ਟਿਕਟ” ਸੱਭ ਤੋਂ ਜ਼ਿਆਦਾ ਪ੍ਰਸਿੱਧ ਹੋਈ 

ਅੰਮ੍ਰਿਤਾ ਪ੍ਰੀਤਮ ਓਨਾ ਕਵਿਆ ਵਿੱਚੋ ਸੀ ਜਿਨ੍ਹਾਂ ਦਿਆ ਕਵਿਤਾਵਾਂ, ਅਤੇ ਕਿਤਾਬਾਂ ਨੂੰ ਅਲੱਗ ਅਲੱਗ ਪਛਾਵਾ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ Amrita Pritam ਨੂੰ ਕਈ ਅਲੱਗ ਅਲੱਗ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ 1947 ਦੀ ਵੰਡ ਵੇਲੇ ਏ ਭਾਰਤ ਵਿੱਚ ਆ ਗਈ ਦੁੱਖ ਦੀ ਗੱਲ ਏ ਹੈ ਕਿ ਅੱਜ ਅੰਮ੍ਰਿਤਾ ਪ੍ਰੀਤਮ ਸਾਡੇ ਵਿੱਚ ਨਹੀ ਹਨ 31 ਅਕਤੂਬਰ 2005 ਨੂੰ ਇੰਨਾ ਦੀ ਮੌਤ ਹੋ ਗਈ ਉਸ ਸਮੇਂ ਏ 86 ਸਾਲ ਦੇ ਸਨ

ਇੰਨਾ ਨੂੰ ਭਾਰਤ ਸਰਕਾਰ ਵਲੋ ਵੀ ਕਈ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ, ਜਿਵੇਂ ਕਿ 1957 ਵਿੱਚ ਸਾਹਿਤ ਅਕਾਦਮੀ  ਪੁਰਸਕਾਰ, 1958 ਵਿੱਚ ਪੰਜਾਬ ਸਰਕਾਰ ਦੀ ਭਾਸ਼ਾ ਵਿਭਾਗ ਦੁਆਰਾ ਸਮਾਨਿਤ ਕਿੱਤਾ ਗਿਆ 1982 ਵਿੱਚ ਵੀ ਅੰਮ੍ਰਿਤਾ ਪ੍ਰੀਤਮ ਭਾਰਤ ਦੇ ਸਰਵੋਤਮ ਸਾਹਿਤਕ ਹੋਣ ਦਾ ਵੀ ਅਵਡ ਮਿਲਿਆ ਇੰਨਾ ਦਿਆ ਲਿਖੀਆਂ ਗਈਆਂ ਕਿਤਾਬਾਂ ਨੂੰ ਹਿੰਦੀ, ਪੰਜਾਬੀ, ਮਲਿਆਲਮ, ਊਰਦੂ ਅਤੇ ਇੰਗਲਿਸ਼ ਸਮੇਂ ਦੂਜਿਆ ਪਸ਼ਵਾ ਵਿੱਚ ਪ੍ਰਕਾਸ਼ਿਤ ਕੀਤਾ ਗਿਆ 

 Amrita Pritam Female Kavi Biography | ਅੰਮ੍ਰਿਤਾ ਪ੍ਰੀਤਮ ਕਵੀ ਦੀ ਜੀਵਨੀ

ਨਾਮ ਅੰਮ੍ਰਿਤਾ ਪ੍ਰੀਤਮ
ਜਨਮ ਤਰੀਕ 13 ਅਗੌਸਤ 1919
ਜਨਮ ਸਥਾਨ ਪਾਕਿਸਤਾਨ ਦੇ ਪੰਜਾਬ 
ਅਵੋਡਜ਼ ਸਾਹਿਤ ਅਕਾਦਮੀ, ਭਾਸ਼ਾ ਵਿਭਾਗ, ਸਰਵੋਤਮ ਸਾਹਿਤਕ, ਪੰਜਾਬ ਰਤਨ, ਭਾਰਤ ਰਤਨ, ਅਤੇ ਹੋਰ ਵੀ ਕਈ ਅਵੋਡਜ਼
ਹਾਈਟ 5″6 ਇੰਚ 
ਵਜਨ 50 ਕਿਲੋ 
ਮੋਤ 31 ਅਕਤੂਬਰ 2005 ( ਦਿੱਲੀ )
ਬੱਚੇ ( ਲੜਕੀ – ਕੰਦਲਾ ) ਅਤੇ ( ਲੜਕਾ – ਨਵਰਾਜ )
ਪਤੀ ਪ੍ਰੀਤਮ ਸਿੰਘ
ਕਿਤਾਬਾਂ 100+
ਪ੍ਰਸਿੱਧ ਕਿਤਾਬ ਰਸੀਦੀ ਟਿਕਟ, 49 ਡੇਜ਼ ਅ ਨਾਵਲ
ਸਿਕਸ਼ਾ ਯੂਨੀਵਰਸਿਟੀ
ਨੇਸ਼ਨਾਲਿਟੀ ਇੰਡੀਅਨ 
ਧਰਮ ਸਿੱਖ 

Amrita Pritam Husband, Children, Family, ਅੰਮ੍ਰਿਤਾ ਪ੍ਰੀਤਮ ਦੇ ਬੱਚਿਆ ਅਤੇ ਪਤੀ ਦਾ ਨਾਂ

1936 ਸਨ ਵਿੱਚ ਇੰਨਾ ਦਾ ਵਿਆਹ ਪ੍ਰੀਤਮ ਸਿੰਘ ਕਵਾਤੜਾ ਨਾਲ ਹੋ ਗਿਆ ਤੇ ਫਿਰ ਇੰਨਾ ਕਰ ਦੂ ਬੱਚੇ ਹੋਏ ਇੱਕ ਲੜਕੀ ਤੇ ਇੱਕ ਲੜਕਾ ਲੜਕੀ ਦਾ ਨਾਂ ਕੰਦਲਾ ਅਤੇ ਲੜਕੇ ਦਾ ਨਾ ਨਵਰਾਜ ਰੱਖਿਆ ਗਈਆ ਇਥੇ ਤੁਹਾਨੂੰ ਦਸ ਦਈਏ ਕਿ Amrita Pritam ਨੂੰ ਪੰਜਾਬ ਰਤਨ ਦਾ ਖਿਤਾਬ ਵੀ ਮਿਲਿਆ ਸੀ ਅਤੇ ਉਨ੍ਹਾਂ ਦੇ ਅੰਤਿਮ ਸਮੇਂ ਤੋਂ ਕੁਝ ਦਿਨ ਪਹਿਲਾਂ ਅੰਮ੍ਰਿਤਾ ਪ੍ਰੀਤਮ ਭਾਰਤ ਰਤਨ ਵੀ ਖ਼ਿਤਾਬ ਮਿਲ ਚੁੱਕਾ ਹੈ 

Amrita Pritam Books Name, ਅੰਮ੍ਰਿਤਾ ਪ੍ਰੀਤਮ ਕਿਤਾਬਾਂ ਦਾ ਨਾਮ

  • ਪਿੰਜਾਰ                            (1950)
  • ਮੈਂ ਤੁਮ੍ਹੇ ਫਿਰ ਮਿਲੁੰਗੀ             (2005)
  • ਅੱਜ ਆਖਾਂ ਵਾਰਿਸ ਸ਼ਾਹ ਨੂੰ     
  • ਰਸੀਦੀ ਟਿਕਟ                   (1976)
  • ਏਕ ਥੀ ਸਾਰਾ                    (1986)
  • ਸ਼ਡਾਊਜ਼ ਆਫ ਵਰਡਜ਼          (2001)
  • ਏਕ ਥੀ ਅਨੀਤਾ                  (1990)
  • ਕਾਗਜ਼ ਔਰ ਕੈਨਵਸ             (1989)
  • 49 ਡੇਜ਼ ਅ ਨਾਵਲ               (1981)
  • ਕੈਲੀ ਕਮੀਨੀ ਔਰ ਅਨੀਤਾ       (1994)

ਇੰਨਾ ਕਵਿਤਾ ਤੇ ਕਤਾਬਾ ਤੂੰ ਬਿਨਾਂ ਅੰਮ੍ਰਿਤਾ ਪ੍ਰੀਤਮ ਹੋਰ ਵੀ ਬਹੂਤ ਕੁਝ ਲਿਖਿਆ ਸੀ ਜਿਵੇਂ ਪੰਜਾਬੀ ਗੀਤ, ਤੇ ਫ਼ਿਲਮਾਂ ਦੀ ਕਹਾਣੀ ਵੀ ਇੰਟਰਨੈੱਟ ਤੋਂ ਤੁਸੀ ਫ੍ਰੀ ਵਿੱਚ ਇੰਨਾ ਦਿਆ ਰਚਨਾਵਾਂ ਨੂੰ ਪੜ ਸੱਕਦੇ ਹੋ 

Amrita Pritam Photo, Image, ਅੰਮ੍ਰਿਤਾ ਪ੍ਰੀਤਮ ਫੋਟੋ, ਚਿੱਤਰ

Amrita Pritam Biography Punjabi Language
ਅੰਮ੍ਰਿਤਾ ਪ੍ਰੀਤਮ ਦੀ ਜੀਵਨੀ

ਨੋਟ – ਦੋਸਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਵੇਂ ਦੀ ਲਗੀ ਤੁਸੀਂ ਸਾਨੂੰ ਈਮੇਲ ਯਾ ਕੋਮੇਟ ਰਾਹੀਂ ਦਸ ਸੱਕਦੇ ਹੋ ਤੁਹਾਨੂੰ ਪੜ੍ਹਨ ਵਿੱਚ ਕੋਈ ਪਰਸ਼ਨੀ ਤਾਂ ਨੇ ਹੋਈ ਏਵੀ ਜਾਰਰੋ ਦੱਸਿਓ ਤਾਕੀ ਅਸੀ ਅਪਣਿਆ ਗੱਲ਼ਤੀਆਂ ਵਿੱਚ ਸੁਧਾਰ ਕਰ ਸਕੀਏ ਤੇ ਤੁਹਾਨੂੰ ਵਧੀਆ ਜਾਣਕਾਰੀ ਦੇ ਸਕੀਏ


Disclaimer – ਉਪਰ ਵੇਲੇ ਸਾਰੀ ਜਾਣਕਾਰੀ ਚੰਗੀ ਰਿਸਰਚ ਕਰਕੇ ਦਿੱਤੀ ਗਈ ਹੈ ਫੇਰ ਵੀ ਅਸੀ ਇਸ ਜਾਣਕਾਰੀ ਨੂੰ 100% ਠੀਕ ਨਹੀਂ ਬੋਲਦੇ ਹਨ ਕੁਝ ਹੋਰ ਵੀ ਜਾਣਕਾਰੀ ਹੋ ਸਕਦੀਆ ਨੇ ਜੌ ਸਾਡੇ ਕੋਲੋ ਸੁਟ ਗਈਆ ਹੋਣ ਅਸੀ ਜਲਦੀ ਹੀ ਓਨਾ ਨੂੰ ਵੀ ਅੱਪਡੇਟ ਕਰਾਗੇ ਤੇ ਯਾ ਤੁਸੀ ਸਾਨੂੰ ਈਮੇਲ ਰਾਹੀਂ ਉਨ੍ਹਾਂ ਜਾਣਕਾਰੀਆਂ ਨੂੰ ਦਸ ਸਕਦੇ ਹੋ ਕੇ ਸਾਨੂੰ ਤੁਹਾਡੀ ਜਾਣਕਾਰੀ ਠੀਕ ਲਗੀ ਟਾ ਤੁਹਾਡੇ ਨਾਮ ਨਾਲ ਉਸ ਨੂੰ ਪਬਲਿਕ ਕਰ ਦਿੱਤਾ ਜਾਵੇਗਾ

FQ.

Amrita Pritam Daughter

ਕੰਦਲਾ

Amrita Pritam Husband

Pritam Singh

Amrita Pritam Famous Poems

ਏਕ ਥੀ ਸਾਰਾ, ਰਸੀਦੀ ਟਿਕਟ

Amrita Pritam Death

31 ਅਕਤੂਬਰ 2005

Leave a Comment