Bob B Randhawa Biography In Punjabi | Bob B Singer Biography

Bob B Randhawa Biography In Punjabi – ਇੱਕ ਇਨਸਾਨ ਜੋ ਪਹਿਲਾਂ ਗੁਮਨਾਮ ਹੂੰਦਾ ਅਤੇ ਫਿਰ ਇੱਕ ਦਿਨ ਇੱਕ ਰਿਐਲਿਟੀ ਸ਼ੋਅ ਵਿੱਚ ਇੱਕ ਪ੍ਰਤੀਯੋਗੀ ਬਣਕੇ ਆਉਂਦਾ ਹੈ, ਇਸ ਸ਼ੋ ਵਿੱਚ, ਉਹ ਇਸ ਤਰ੍ਹਾਂ ਪ੍ਰਦਰਸ਼ਨ ਕਰਦਾ ਹੈ ਕਿ ਸ਼ੋਅ ਤੋਂ ਬਾਹਰ ਹੋਣ ਤੋਂ ਬਾਅਦ ਵੀ, ਉਹ ਇੱਕ ਸੈਲੀ੍ਰਿਟੀਜ਼ ਬਣ ਜਾਂਦਾ ਹੈ। ਅਸੀਂ ਗੱਲ ਕਰ ਰਹੇ ਹਾਂ Bob B Randhawa ਦੀ, ਅੱਜ ਦੀ ਪੋਸਟ ਵਿੱਚ ਅਸੀਂ ਤੁਹਾਨੂੰ Bob B Randhawa Biography ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦੇਵਾਂਗੇ

ਬੌਬੀ ਬੀ ਰੰਧਾਵਾ ਜੀਵਨੀ ( Bob B Randhawa Singer Biography )

ਦੋਸਤੋ, ਭਾਵੇਂ ਬੌਬੀ ਬੀ ਰੰਧਾਵਾ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਲੰਬੇ ਸਮੇਂ ਤੋਂ ਸੰਗੀਤ ਬਣਾ ਰਹੇ ਸਨ ਅਤੇ ਗਾ ਰਹੇ ਸਨ, ਪਰ ਉਹ 2023 ਦੇ ਇੱਕ ਸਿੰਗਿੰਗ ਰਿਐਲਿਟੀ ਸ਼ੋਅ Mtv Hustle 0.3 ਤੋਂ  ਮਸ਼ਹੂਰ ਹੋਏ ਸੀ। ਇੰਨ੍ਹਾਂ ਦਾ ਜਨਮ 1996 ਵਿੱਚ ਦਿੱਲੀ, ਭਾਰਤ ਵਿੱਚ ਹੋਇਆ ਸੀ। ਜਨਮ ਦੇ ਹਿਸਾਬ ਨਾਲ Bob B Randhawa Age 2024 ਵਿੱਚ ਲਗਭਗ 28 ਸਾਲ ਹੈ। ਇੰਨ੍ਹਾਂ ਦਾ ਨਾਮ ਅੱਜ ਦੇ ਸਮੇਂ ਵਿੱਚ ਮਸ਼ਹੂਰ ਗਾਇਕਾਂ ਦੀ ਸੂਚੀ ਵਿੱਚ ਆਉਂਦਾ ਹੈ। ਹਰ ਕਿਸਮ ਦੇ ਹਿੰਦੀ ਅਤੇ ਪੰਜਾਬੀ ਗੀਤ, ਲਿਖਦੇ ਗਾਉਂਦੇ ਔਰ ਰੈਪ ਕਰਦੇ ਹਨ 

ਬੌਬੀ ਬੀ ਰੰਧਾਵਾ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਸੰਘਰਸ਼ ਕੀਤਾ ਹੈ, ਇਹ ਉਸ ਦੇ ਗੀਤਾਂ ਤੋਂ ਸਾਫ਼ ਝਲਕਦਾ ਹੈ ਕਿਉਂਕਿ ਉਹ ਜਦੋਂ ਵੀ ਕੋਈ ਦਰਦ ਭਰਿਆ ਗੀਤ ਗਾਉਂਦਾ ਹੈ ਤਾਂ ਉਹ ਆਪਣੀ ਜ਼ਿੰਦਗੀ ਵਿਚ ਵਾਪਰੀਆਂ ਗੱਲਾਂ ਨੂੰ ਆਪਣੇ ਗੀਤਾਂ ਵਿਚ ਬਿਆਨ ਕਰਦਾ ਹੈ।  ਉਹਨਾਂ ਦੇ ਪਰਿਵਾਰ ਮੈਂਬਰਾਂ ਬਾਰੇ ਉਪਲਬਧ ਕਿਸੇ ਵੀ ਕਿਸਮ ਦੀ ਜਾਣਕਾਰੀ ਨਹੀਂ ਸੀ 14 ਮਾਰਚ 2024 ਤੱਕ

ਕੌਣ ਹੈ ਬੌਬ ਬੀ ਰੰਧਾਵਾ? ( Who Is Bob B Randhawa )

ਇਹ ਇੱਕ ਪੰਜਾਬੀ ਗਾਇਕ ਹੈ ਜੋ ਪੰਜਾਬੀ  ਮਿਊਜ਼ਿਕ ਇੰਡਸਟਰੀ ਵਿੱਚ ਇੱਕ ਗੀਤਕਾਰ, ਸੰਗੀਤਕਾਰ ਅਤੇ ਰੈਪਰ ਵਜੋਂ ਕੰਮ ਕਰਦੇ ਹੈ। ਇਹ ਦਿੱਲੀ ਦਾ ਵਸਨੀਕ ਹੈ ਅਤੇ ਉਸ ਦੀ ਸ਼ੁਰੂਆਤ ਅਤੇ ਅੰਤ ਦੀ ਪੜ੍ਹਾਈ ਦਿੱਲੀ ਸਕੂਲ ਅਤੇ ਦਿੱਲੀ ਯੂਨੀਵਰਸਿਟੀ ਤੋਂ ਪੂਰੀ ਹੋਈ ਹੈ। Bob B Randhawa ਨੇ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਹੈ। ਹਾਲਾਂਕਿ, ਉਸਦਾ ਪੂਰਾ ਨਾਮ ਬੌਬੀ ਰੰਧਾਵਾ ਹੈ। ਮਿਊਜ਼ਿਕ ਇੰਡਸਟਰੀ ਵਿੱਚ ਆਉਣ ਦੇ ਕਾਰਨ, ਉਸਨੇ ਆਪਣਾ ਨਾਮ ਬਦਲ ਕੇ ਬੌਬੀ ਬੀ ਰੰਧਾਵਾ ਰੱਖ ਲਿਆ ਸੀ।

Bob B Randhawa Biography, Age, Net Worth, Wikipedia, Songs, Instagram, Date of Birth, Family, Girlfriend, Bio

Real Name Bobby Randhawa
Nick NameBob B Randhawa
Birthday1996
Age24 Years Old ( 2024 )
Height5”8
Weight65 Kg
Current CityMumbai 
Eyes ColourBlack 
Birth PlaceDelhi 
NationalityIndian 
SchoolDelhi School 
CollegeDelhi University 
QualificationsNot Know 
ReligionSikh 
ProfessionSinger, Song Writer
Skin ToneBrown 
Hair ColourBlack 
Zodiac SignNot Know 
DebutSinging 
MaritalNot Married In 2024 
Favourite ColourBlack 
Favourite HobbiesSinging 
Instagram IdClick Here 

 ਬੌਬੀ ਰੰਧਾਵਾ ਕਰੀਅਰ ( Bob B Randhawa Career, Profession )

ਹੁਣ ਜੇਕਰ ਇੰਨ੍ਹਾਂ ਦੇ ਕਰੀਅਰ ਦੀ ਗੱਲ ਕਰੀਏ ਤਾਂ ਉਹ 2016 ਦੇ ਕਰੀਬ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਕੰਮ ਕਰ ਰਹੇ ਹਨ। ਉਸਦਾ ਪਹਿਲਾ ਗੀਤ 2016 ਵਿੱਚ ਆਇਆ ਸੀ ਅਤੇ ਉਸ ਗੀਤ ਦਾ ਨਾਮ ਸੀ  ਗਾ ਨਈ ਸਕਦਾ। ਇਸ ਜਿੱਤ ਤੋਂ ਬਾਅਦ ਵੀ ਉਸਦੇ ਕਈ ਗੀਤ ਆਏ ਪਰ ਕੁਝ ਖਾਸ ਪ੍ਰਸਿੱਧ ਨਹੀ ਹੋਏ 

 ਪਰ ਸਾਲ 2020 ਵਿੱਚ ਉਹਨਾਂ ਨੇ ‘ਮਿਰਜ਼ਾ ਬੋਲਦਾ’ ਨਾਮ ਦਾ ਇੱਕ ਪੰਜਾਬੀ ਗੀਤ ਰਿਲੀਜ਼ ਕੀਤਾ ਜੋ ਬਹੁਤ ਹਿੱਟ ਰਿਹਾ। ਇਸ ਗੀਤ ਤੋਂ ਹੀ Bob B Randhawa Punjabi Singer ਨੂੰ ਪਹਿਚਾਣ ਮਿਲਣੀ ਸ਼ੁਰੂ ਹੋ ਗਈ। ਇਸ ਸਭ ਤੋਂ ਬਾਅਦ ਉਹਨਾਂ ਨੂੰ MTV Hustle 0.3 ਰਾਇਲਟੀ ਮਿਊਜ਼ਿਕ ਸ਼ੋ ਤੋਂ ਪਹਿਚਾਣ ਮਿਲਣੀ ਸ਼ੁਰੂ ਹੋ ਗਈ । ਇਸ ਸ਼ੋਅ ਕਾਰਨ ਇਨ੍ਹਾਂ ਨੂੰ ਵੱਡੀ ਪਛਾਣ ਮਿਲੇ, ਇਸ ਲਈ ਹੀ ਉਹ ਅੱਜ ਇਕ ਸੈਲੀਬ੍ਰਿਟੀ ਹੈ।

ਭਾਵੇਂ ਉਹ ਸ਼ੋਅ ਜਿੱਤ ਨਾ ਸਕਿਆ ਪਰ ਉਸ ਨੇ ਆਪਣੀ ਕਲਮ ਨਾਲ ਅਜਿਹੇ ਗੀਤ ਲਿਖੇ ਅਤੇ ਸ਼ੋਅ ਤੋਂ ਬਾਹਰ ਹੋਣ ਤੋਂ ਬਾਅਦ ਵੀ ਉਹ ਪੰਜਾਬੀ ਇੰਡਸਟਰੀ ਅਤੇ ਪੰਜਾਬੀ ਲੋਕਾਂ ਦੇ ਦਿਲਾਂ ‘ਚ ਵਸਿਆ ਰਿਹਾ ਅਤੇ ਲੋਕ ਉਸ ਨੂੰ ਦੂਜਾ ਸਿੱਧੂ ਮੂਸੇ ਵਾਲਾ ਕਹਿਣ ਲੱਗ ਪਏ। , ਉਹ ਇੱਕ ਸਫਲ ਗਾਇਕ ਹੈ ਅਤੇ ਆਪਣੇ ਸੰਗੀਤ ਕੈਰੀਅਰ ਦੇ ਕਾਰਨ, ਉਹ ਦਿੱਲੀ ਛੱਡ ਕੇ ਮੁੰਬਈ, ਮਹਾਰਾਸ਼ਟਰ ਵਿੱਚ ਰਹਿੰਦਾ ਹੈ ਅੱਜ ਦੇ ਸਮੇ ਵਿੱਚ 

Bob B Randhawa Age

Bob B Randhawa Age

 ਬੌਬ ਬੀ ਰੰਧਾਵਾ ਦੇ ਗੀਤ ( Bob B Randhawa All Songs )

  • Miza Bolda ( 2020 )
  • Folk Rapper ( 2023 )
  • Sadeyan Paran To Sikhi Udna ( 2021 )
  • Breakup Da Case ( 2022 )
  • Chache Di Mashook ( 2022 )
  • Rim ( 2021 )
  • Never Leave Me ( 2022 )
  • This Is Hip Hop ( 2023 )
  • Boyfriend ( 2022 )
  • Level 2.0 ( 2022 )
  • Gaa Nai Sakda ( 2016 )
  • Chakkey Jaan Gay ( 2018 )
  • Level ( 2022 )
  • I’m Done ( 2023 )
  • Rooh ( 2023 )
  • Ddf ( 2019 )
  • Mummy Teri ( 2019 )
  • Ama Bad ( 2020 )
  • Fan ( 2020 )
  • I Know You Nu Hi ( 2022 )
  • Battle Of Delhi Border ( 2020 )
  • The Dark Swag ( 2022 )
  • Mistake ( 2022 )
  • Saddi Soch ( 2017 )
  • Explicit Hood ( 2023 )
  • Controversy ( 2023 )
  • Back Down ( 2023 )
  • Tanhai ( 2023 )
  • Warrior ( 2023 )
  • Bagawat ( 2023 )
  • Challa ( 2023 )

ਬੌਬੀ ਬੀ ਰੰਧਾਵਾ ਨੈੱਟ ਵਰਥ ( Bob B Randhawa Net Worth )

ਜੇਕਰ ਅਸੀਂ ਬੌਬੀ ਬੀ ਰੰਧਾਵਾ ਦੇ ਕਰੀਅਰ ਦੇ ਹਿਸਾਬ ਨਾਲ ਉਸ ਦੀ ਕਮਾਈ ‘ਤੇ ਨਜ਼ਰ ਮਾਰੀਏ ਤਾਂ ਮਾਰਚ 2024 ਤੱਕ ਉਹ ਘੱਟੋ-ਘੱਟ 30 ਤੋਂ 40 ਲੱਖ ਰੁਪਏ ਦਾ ਮਾਲਕ ਹੋ ਸਕਦਾ ਹੈ। ਫਿਲਹਾਲ ਮਾਰਚ ਦੇ ਮਹੀਨੇ ‘ਚ ਕੀਤੇ ਗਏ ਕੰਮਾਂ ਨੂੰ ਦੇਖਦੇ ਹੋਏ ਹੁਣ ਤੱਕ ਦਾ ਸਾਡਾ ਇਹ ਅੰਦਾਜ਼ਾ ਹੈ। ਅਸਲ ਵਿੱਚ ਕਮਾਈ ਕਾਟ ਯਾਂ ਜ਼ਯਾਦਾ ਵੀ ਹੋ ਸਕਦੀ ਹੈ, ਇੱਕ ਇੰਨ੍ਹਾਂ ਦਾ ਸੰਗੀਤ ਹੀ ਕਮਾਈ ਦਾ ਸਾਧਨ ਹੈ।

Bob B Randhawa Instagram, Facebook, Twitter

ਦੋਸਤੋ, ਇਹ ਇੰਸਟਾਗ੍ਰਾਮ ‘ਤੇ ਕਾਫੀ ਐਕਟਿਵ ਰਹਿੰਦੇ ਹੈ, ਇਸ ਦੇ ਨਾਲ ਹੀ ਉਹ ਹੋਰ ਸੋਸ਼ਲ ਮੀਡੀਆ ਵੀ ਚਲਾਉਂਦਾ ਹੈ। 14 ਮਾਰਚ 2024 ਤੱਕ ਉਸ ਦੇ ਇੰਸਟਾਗ੍ਰਾਮ ‘ਤੇ 3 ਲੱਖ 21000 ਤੋਂ ਵੱਧ ਪ੍ਰਸ਼ੰਸਕ ਸਨ ਅਤੇ ਉਨ੍ਹਾਂ ਨੂੰ ਇੱਥੇ ਬਲੂ ਟਿਕ ਮਿਲਿਆ ਹੋਇਆ ਸੀ। ਫੇਸਬੁੱਕ ਪੇਜ ‘ਤੇ ਪ੍ਰਸ਼ੰਸਕਾਂ ਦੀ ਗਿਣਤੀ ਸੀ. ਉਪਰੋਕਤ ਮਿਤੀ ਤੱਕ 12000 ਦੀ ਸੀ । ਉਸ ਦੇ ਪ੍ਰਸ਼ੰਸਕਾਂ ਨੂੰ ਸੋਸ਼ਲ ਮੀਡੀਆ ‘ਤੇ ਉਸ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਤਸਵੀਰਾਂ ਦੇਖਣ ਨੂੰ ਮਿਲਣਗੀਆਂ।

Bob B Randhawa Photo ( Bob B Randhawa Image )

Bob B Randhawa

Bob B Randhawa

Bob B Randhawa Photo

Bob B Randhawa Photo

Bob B Randhawa Biography

Bob B Randhawa Biography

ਦਿਸਕਲੈਮਰ – ਉਪਰ ਵਾਲੀ ਸਾਰੀ ਜਾਣਕਾਰੀ ਚੰਗੀ ਰਿਸਰਚ ਕਰਕੇ ਦਿੱਤੀ ਗਈ ਹੈ ਕੁਝ ਹੋਰ ਵੀ ਜਾਣਕਾਰੀਆ ਹੋ ਸਕਦੀਆ ਨੇ ਜੌ ਸਾਡੇ ਕੋਲੋ ਛੋਟ ਗਈਆ ਹੋਣ ਅਸੀ ਜਲਦੀ ਹੀ ਓਨਾ ਨੂੰ ਵੀ ਅੱਪਡੇਟ ਕਰਾਗੇ ਤੇ ਜਾਂ ਤੁਸੀ ਸਾਨੂੰ ਈਮੇਲ ਰਾਹੀਂ ਉਨ੍ਹਾਂ ਜਾਣਕਾਰੀਆਂ ਨੂੰ ਦਸ ਸਕਦੇ ਹੋ ਤੇ ਜ਼ੇ ਸਾਨੂੰ ਤੁਹਾਡੀ ਜਾਣਕਾਰੀ ਠੀਕ ਲਗੀ ਤਾਂ ਤੁਹਾਡੇ ਨਾਮ ਨਾਲ ਉਸ ਨੂੰ ਪਬਲਿਕ ਕਰ ਦਿੱਤਾ ਜਾਵੇਗਾ

ਹੋਰ ਪੜੋ –  Harpi Gill Biography In Punjabi

Punjabiwiki.com does not promote or support piracy of any kind. Piracy is a criminal offence under the Copyright Act of 1957. We further request you to refrain from participating in or encouraging piracy of any form

Leave a Comment