ਹਿਮਾਂਸ਼ੀ ਖੁਰਾਣਾ ਬਿਓਗਰਫੀ | Himanshi Khurana Biography In Punjabi

Himanshi Khurana Biography In Punjabi – ਇਹ ਇੱਕ ਭਾਰਤੀ ਮਾਡਲ ਗਾਇਕਾ ਅਤੇ ਅਭਿਨੇਤਰੀ ਹੈ, ਉਸਦਾ ਜਨਮ 27 ਨਵੰਬਰ 1992 ਨੂੰ ਪੰਜਾਬ ਦੇ ਲੁਧਿਆਣਾ ਸ਼ਹਿਰ ਵਿੱਚ ਹੋਇਆ ਸੀ, ਇਸ ਜਨਮ ਮਿਤੀ ਦੇ ਹਿਸਾਬ ਨਾਲ ਹਿਮਾਂਸ਼ੀ ਖੁਰਾਣਾ ਦੀ ਉਮਰ ( Himanshi Khurana Age ) 2024 ਵਿੱਚ 32 ਸਾਲ ਹੋਵੇਗੀ, ਹਿਮਾਂਸ਼ੀ ਨੇਂ 16 ਸਾਲ ਦੀ ਉਮਰ ਵਿੱਚ ਹੀ ਮਾਡਲਿੰਗ ਸ਼ੁਰੂ ਕੀਤੀ ਸੀ। ਓਸ ਸਮੇਂ ਇਹ ਮਿਸ ਲੁਧਿਆਣਾ ਵਜੋਂ ਮਸ਼ਹੂਰ ਹੋ ਗਈ ਸੀ। ਇਹ ਪਹਿਲੀ ਵਾਰ 2010 ਵਿੱਚ “ਮਿਸ ਪੀਟੀਸੀ ਪੰਜਾਬ” ਵਿੱਚ ਨਜ਼ਰ ਆਈ ਅਤੇ “ਮਿਸ ਨਾਰਥ ਜ਼ੋਨ ਕੈਂਟਸਟ” ਚੰਡੀਗੜ੍ਹ ਨੂੰ ਜਿੱਤ ਚੁੱਕੀ ਹੈ।

ਇਸ ਤੋਂ ਬਾਅਦ ਇਸ  ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ, ਉਸਦਾ ਪਹਿਲਾ ਪੰਜਾਬੀ ਗੀਤ ਜਿਸ ਵਿੱਚ ਉਸਨੇ ਮਾਡਲਿੰਗ ਕੀਤੀ ਸੀ “ਜੋੜੀ ਬਿਗ ਡੇ ਪਾਰਟੀ” ਸੀ। ਇਹ ਗੀਤ ਸਾਲ 2010 ਵਿੱਚ ਰਿਲੀਜ਼ ਹੋਇਆ ਸੀ ਅਤੇ ਇਸਨੂੰ ਮਸ਼ਹੂਰ ਪੰਜਾਬੀ ਗਾਇਕ ਕੁਲਦੀਪ ਮਾਣਕ ਨੇ ਗਾਇਆ ਸੀ। ਹਿਮਾਂਸ਼ੀ ਖੁਰਾਨਾ ਕਈ ਪੰਜਾਬੀ ਗੀਤਾਂ ਵਿੱਚ ਮਾਡਲਿੰਗ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਈ ਹੈ, 2013 ਵਿੱਚ ਹਿਮਾਂਸ਼ੀ ਖੁਰਾਨਾ ਦੀ ਇੱਕ ਪੰਜਾਬੀ ਫਿਲਮ “ਸਾਡਾ ਹੱਕ” ਰਿਲੀਜ਼ ਹੋਈ ਜੋ ਬਹੁਤ ਮਸ਼ਹੂਰ ਹੋਈ, ਇਸ ਤੋਂ ਬਾਅਦ ਅਦਾਕਾਰਾ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਸਫਲਤਾ ਦੀ ਪੌੜੀ ਚੜ੍ਹਦੀ ਰਹੀ।

Himanshi Khurana Biography, Age, Height, Wikipedia, Birth Date, Instagram, Family, Net Worth, Career, Boyfriend, Affairs, Movie, Songs

Real Name  ( ਪੂਰਾ ਨਾਂ )ਹਿਮਾਂਸ਼ੀ ਖੁਰਾਣਾ
Nick Name ( ਨਿੱਕਾ ਨਾਂ )ਹਿਮਾਂਸ਼ੀ
Birthday ( ਜਨਮ ਦਿਨ )27 ਨਵੰਬਰ 1992
Age ( ਉਮਰ )32 ਸਾਲ ( 2024 )
Height ( ਲੰਬਾਈ )5”6
Weight ( ਵਜਨ )68 ਕਿਲੋ 
Current City ( ਵਰਤਮਾਨ ਸ਼ਹਿਰ )ਮੋਹਾਲੀ 
Eyes Colour ( ਅੱਖਾਂ ਦਾ ਰੰਗ )ਬਰਾਊਨ 
Birth Place ( ਜਨਮ ਸਥਾਨ )ਲੁਧਿਆਨਾ 
Nationality  ( ਕੌਮੀਅਤ )ਇੰਡੀਅਨ 
School ( ਸਕੂਲ )ਲੁਧਿਆਨਾ 
College ( ਕਾਲਜ਼ )ਖਾਲਸਾ ਕਾਲਜ ਲੁਧਿਆਣਾ 
Qualifications ( ਯੋਗਤਾਵਾਂ )ਡਿਗਰੀ ਹਾਸਲ 
Religion ( ਧਰਮ )ਸਿੱਖ 
Waist Size ( ਲੱਕ ਦਾ ਮਾਪ )ਪਤਾ ਨਹੀਂ 
Profession ( ਪੇਸ਼ਾ )ਐਕਟ੍ਰੈਸ, ਮਾਡਲ, ਸਿੰਗਰ 
Skin Tone ( ਸਕਿਨ ਟੋਨ )ਗੌਰੀ 
Hair Colour ( ਬਾਲਾ ਦਾ ਰੰਗ )ਬਰਾਊਨ 
Zodiac ( ਰਾਸ਼ੀ )ਪਤਾ ਨਹੀਂ 
Debut ( ਡੈਬਿਊ )ਮਾਡਲ 
Figureਪਤਾ ਨਹੀਂ 
Marital ( ਵਿਆਹੁਤਾ )ਵਿਯਾ ਨਹੀਂ ਹੋਇਆ 2024 ਤੱਕ 
Favourite Colour ( ਪਸੰਦੀਦਾ ਰੰਗ )ਕਾਲਾ
Favourite Hobbies ( ਪਸੰਦੀਦਾ ਸ਼ੌਕ )ਤ੍ਰਵਲਿੰਗ, ਪਾਰਟੀ, ਰਾਈਡਿੰਗ 
ਇੰਸਟਾਗ੍ਰਾਮ ਇਥੇ ਕਲਿੱਕ ਕਰੋ 

2018 ਤੋਂ ਪਹਿਲਾਂ ਉਹ ਪੰਜਾਬੀ ਗੀਤਾਂ ‘ਚ ਮਾਡਲਿੰਗ ਅਤੇ ਪੰਜਾਬੀ ਫਿਲਮਾਂ ‘ਚ ਐਕਟਿੰਗ ਕਰਦੀ ਸੀ ਪਰ 2018 ‘ਚ ਉਸ ਦਾ ਪਹਿਲਾ ਗੀਤ ‘ਹਾਈ ਸਟੈਂਡਰਡ’ ਆਇਆ, ਜੋ ਉਸ ਨੇ ਗਾਇਆ, ਇਸ ਗੀਤ ਕਾਰਨ ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ ਅਤੇ ਹਿਮਾਂਸ਼ੀ ਖੁਰਾਨਾ ਦੇ ਵਿੱਚ ਰਿਸ਼ਤਾ ਵਿਵਾਦ ਵੀ ਹੋਇਆ, ਹਿਮਾਂਸ਼ੀ ਖੁਰਾਣਾ ( Himanshi Khurana ) ਨੇ ਬਿੱਗ ਬੌਸ 2013 ਵਿੱਚ ਵੀ ਹਿੱਸਾ ਲਿਆ ਸੀ ਜਿੱਥੇ ਸ਼ਹਿਨਾਜ਼ ਗਿੱਲ ਵੀ ਸੀ, ਉੱਥੇ ਹੀ ਬਿੱਗ ਬੌਸ 13 ਵਿੱਚ ਵੀ ਦੋਵਾਂ ਵਿਚਕਾਰ ਕਾਫੀ ਤਕਰਾਰ ਹੋਈ ਸੀ, ਇੱਥੋਂ ਤੱਕ ਕਿ ਇਨ੍ਹਾਂ ਦੀ ਲੜਾਈ ਵਿੱਚ ਇੱਕ ਦੂਜੇ ਦੇ ਪਰਿਵਾਰ ਵਾਲਿਆ ਤੱਕ ਵਧ ਗਈ ਸੀ

ਹਿਮਾਂਸ਼ੀ ਖੁਰਾਨਾ ਨੇਟ ਵਰਥ ( Himanshi Khurana Net Worth )

ਉਸਨੇ ਹੁਣ ਤੱਕ ਕਈ ਵੱਡੀਆਂ ਪੰਜਾਬੀ ਫਿਲਮਾਂ ਵਿੱਚ ਐਕਟ੍ਰੈਸ ਦਾ ਕੰਮ ਅਤੇ ਕਈ ਪੰਜਾਬੀ ਸੰਗੀਤ ਗੀਤਾਂ ਵਿੱਚ ਮਾਡਲਿੰਗ ਕੀਤੀ ਹੈ, ਹੁਣ ਜੇਕਰ ਉਸਦੀ ਕੁੱਲ ਜਾਇਦਾਦ ਦੀ ਗੱਲ ਕਰੀਏ ਤਾਂ ਉਹ ਲਗਭਗ 10 ਤੋਂ 15 ਕਰੋੜ ਦੀ ਮਾਲਕਣ ਹੋ ਸਕਦੀ ਹੈ ਇਹ ਕਮਾਈ 1 ਮਾਰਚ 2024 ਤੱਕ ਦੀ ਸੀ ਅਸੀਂ ਉਹਨਾਂ ਦੀ ਕਮਾਈ ਦਾ ਅੰਦਾਜ਼ਾ ਹੀ ਲਗਾਇਆ ਹੈ, ਅਸਲ ਵਿੱਚ ਕਮਾਈ ਘੱਟ ਜਾਂ ਵੱਧ ਵੀ ਹੋ ਸਕਦੀ ਹੈ।

ਹਿਮਾਂਸ਼ੀ ਖੁਰਾਨਾ ਕੈਰੀਅਰ ( Himanshi Khurana Career , Profession)

ਪਹਿਲਾ ਟੀਵੀ ਸ਼ੋਅ – ਬਿੱਗ ਬੌਸ ਸੀਜ਼ਨ 13 (2019)

ਪਹਿਲੀ ਫਿਲਮ – ਸਦਾ ਹੱਕ (2013)

ਪਹਿਲਾ ਗਾਇਆ ਗੀਤ – ਹਾਈ ਸਟੈਂਡਰਡ (2018)

ਪਹਿਲਾ ਜੇਤੂ ਸ਼ੋਅ – ਮਿਸ ਨਾਰਥ ਜ਼ੋਨ (2010)

ਹਿਮਾਂਸ਼ੀ ਖੁਰਾਨਾ ਦੇ ਗੀਤ ( Himanshi Khurana All Songs )

Himanshi Khurana Song ListRelease Years
1.Ohdi Shreaam2020
2.High Standard2018
3.Mann Bharrya2017
4.Bloodline2020
5.I Like it2019
6.Habibi2021
7.Bazaar2020
8.Surma Bole2021
9.Door2022
10.Teriyan Mohabbatan2019
11.Pinjra2022
12.Sangdi2019
13.Palazzo 22021
14.Afsos Karoge2020
15.Adhi Raat2019
16.Thokda Reha2015
17.Dil Ko Maine Di Kasam2020
18.Kalla Sohna Nai2020

ਹਿਮਾਂਸ਼ੀ ਖੁਰਾਨਾ ਦੀਆਂ ਫ਼ਿਲਮਾਂ ( Himanshi Khurana Movies )

  • ਸ਼ਾਵਾ ਨੀ ਗਿਰਧਾਰੀ ਲਾਲ (2021)
  • ਸਾਡੇ ਮੁੰਡੇ ਦਾ ਵੀਆ (2017)
  • ਲੈਦਰ ਲਾਈਫ (2015)
  • ਸਦਾ ਹੱਕ (2013)

ਹਿਮਾਂਸ਼ੀ ਖੁਰਾਨਾ ਫੈਮਲੀ ( Himanshi Khurana Family )

ਪਿਤਾ ਦਾ ਨਾਮ – ਕੁਲਦੀਪ ਖੁਰਾਣਾ

ਮਾਤਾ ਦਾ ਨਾਮ- ਸੁਮਿਤ ਪੁਰਾਣ

ਭਰਾ ਦਾ ਨਾਮ- ਹਿਤੇਸ਼ ਖੁਰਾਣਾ, ਅਪ੍ਰਮ ਦੀਪ

 ਹਿਮਾਂਸ਼ੀ ਖੁਰਾਨਾ ਕੌਣ ਹੈ ( Who Is Himanshi Khurana )

ਹਿਮਾਂਸ਼ੀ ਖੁਰਾਣਾ ਅੱਜ ਪੰਜਾਬੀ ਫਿਲਮ ਇੰਡਸਟਰੀ ਦੀਆਂ ਚੋਟੀ ਦੀਆਂ ਮਾਡਲਾਂ ਵਿੱਚੋਂ ਇੱਕ ਹੈ। ਉਹ ਇੱਕ ਪੰਜਾਬੀ ਮਾਡਲ, ਅਦਾਕਾਰਾ ਅਤੇ ਗਾਇਕਾ ਹੈ। ਉਹ ਪੰਜਾਬੀ ਫਿਲਮਾਂ ਵਿੱਚ ਅਦਾਕਾਰੀ ਦੇ ਨਾਲ-ਨਾਲ ਪੰਜਾਬੀ ਗੀਤਾਂ ਵਿੱਚ ਮਾਡਲਿੰਗ ਵੀ ਕਰਦੀ ਹੈ।

ਹਿਮਾਂਸ਼ੀ ਖੁਰਾਨਾ ਦੀਆ ਫੋਟੋਆਂ ( Himanshi Khurana Image )

himanshi khurana age

himanshi khurana age

himanshi khurana Image

himanshi khurana Image

himanshi khurana photo

Himanshi Khurana

Himanshi Khurana

ਹਿਮਾਂਸ਼ੀ ਖੁਰਾਨਾ ਇੰਸਟਾਗ੍ਰਾਮ , ਫੇਸਬੁੱਕ, ਟਵਿੱਟਰ ( Himanshi Khurana Instagram , Facebook , Twitter  )

ਹਿਮਾਂਸ਼ੀ ਖੁਰਾਣਾ ਅੱਜ ਦੇ ਸਮੇਂ ਵਿੱਚ ਇੱਕ ਬਹੁਤ ਮਸ਼ਹੂਰ, ਪ੍ਰਸਿੱਧ ਅਤੇ ਸਫਲ ਅਦਾਕਾਰਾ ਹੈ, ਉਸਦੇ ਸੋਸ਼ਲ ਮੀਡੀਆ ਅਕਾਉਂਟ ‘ਤੇ ਲੱਖਾਂ ਲੋਕ ਉਸਨੂੰ ਫਾਲੋ ਕਰਦੇ ਹਨ, ਜੇਕਰ ਅਸੀਂ ਉਸਦੇ ਇੰਸਟਾਗ੍ਰਾਮ ਦੀ ਗੱਲ ਕਰੀਏ ਤਾਂ 27 ਮਾਰਚ 2024 ਤੱਕ ਉਸਦੇ 10.4 ਮਿਲੀਅਨ ਫਾਲੋਅਰਜ਼ ਸਨ, ਲਗਭਗ 1.7 ਮਿਲੀਅਨ ਫੇਸਬੁੱਕ ‘ਤੇ ਫਾਲੋਅਰ ਸੀ ਅਤੇ ਉਸ ਨੇ ਅਪ੍ਰੈਲ 2013 ‘ਚ ਟਵਿੱਟਰ ਅਕਾਊਂਟ ਬਣਾਇਆ ਸੀ, ਜਿਸ ‘ਤੇ 27 ਮਾਰਚ 2024 ਤੱਕ 7 ਲੱਖ 30 ਹਜ਼ਾਰ ਤੋਂ ਜ਼ਿਆਦਾ ਲੋਕ ਉਸ ਨੂੰ ਫਾਲੋ ਕਰ ਰਹੇ ਸਨ। ਉਸ ਦੇ ਸਾਰੇ ਸੋਸ਼ਲ ਮੀਡੀਆ ਅਕਾਊਂਟ ‘ਤੇ ਬਲਿਊ ਟਿਕ ਹੈ, ਅਸੀਂ ਤੁਹਾਨੂੰ ਲਿੰਕ ਦਿੱਤਾ ਹੈ। ਉਸਦੇ ਅਧਿਕਾਰਤ ਸੋਸ਼ਲ ਮੀਡੀਆ ਖਾਤੇ ਦੇ ਹੇਠਾਂ ਦਿੱਤੇ ਗਏ ਹਨ

ਹਿਮਾਂਸ਼ੀ ਖੁਰਾਨਾ ਸੋਸ਼ਲ ਮੀਡੀਆ ( Himanshi Khurana Social Media )

Instagram – ਇੱਥੇ ਕਲਿੱਕ ਕਰੋ

Facebook – ਇੱਥੇ ਕਲਿੱਕ ਕਰੋ

Youtube – ਇੱਥੇ ਕਲਿੱਕ ਕਰੋ

Twitter – ਇੱਥੇ ਕਲਿੱਕ ਕਰੋ

ਹਿਮਾਂਸ਼ੀ ਖੁਰਾਨਾ ਕੌਨਟਰੋਵਰਸੀ , ਫੈਕਟ ( Himanshi Khurana Fact , Controversy )

  • ਉਸਨੇ 2019 ਦੇ ਬਿੱਗ ਬੌਸ ਸੀਜ਼ਨ 13 ਵਿੱਚ ਵੀ ਹਿੱਸਾ ਲਿਆ ਹੈ।
  • ਸ਼ਹਿਨਾਜ਼ ਗਿੱਲ ਨਾਲ ਉਨ੍ਹਾਂ ਦੀ ਦੋਸਤੀ ਨਹੀਂ ਹੈ, ਉਨ੍ਹਾਂ ਦਾ ਸਾਥ ਨਹੀਂ ਹੈ
  • ਹਿਮਾਂਸ਼ੀ 16 ਸਾਲ ਦੀ ਉਮਰ ਤੋਂ ਹੀ ਮਿਸ ਲੁਧਿਆਣਾ ਵਜੋਂ ਮਸ਼ਹੂਰ ਹੋ ਗਈ ਸੀ।
  • ਸ਼ਹਿਨਾਜ਼ ਗਿੱਲ ਨਾਲ ਇਹ ਕਾਫੀ ਸਮੇਂ ਤੋਂ ਵਿਵਾਦਾਂ ‘ਚ ਸੀ।
  • ਉਸਨੇ 2009 ਵਿੱਚ ਮਿਸ ਲੁਧਿਆਣਾ ਕਾਨਟੈਸਟ ਨੂੰ ਜਿੱਤਿਆ ਸੀ।
  • ਉਨ੍ਹਾਂ ਦੇ ਗਲੇ ‘ਤੇ ਪੰਜਾਬੀ ਗਾਇਕ ਬੱਬੂ ਮਾਨ ਦੇ ਨਾਂ ਦਾ ਟੈਟੂ ਬਣਵਾਇਆ ਹੋਇਆ ਹੈ।
  • ਉਹ ਜਾਨਵਰਾਂ ਨੂੰ ਬਹੁਤ ਪਿਆਰ ਕਰਦੀ ਹੈ, ਉਸਦੇ ਘਰ ਵਿੱਚ ਲਿਬਰਾ ਨਸਲ ਦਾ ਇੱਕ ਕੁੱਤਾ ਹੈ, ਉਹ ਇੱਕ ਜਾਨਵਰ ਪ੍ਰੇਮੀ ਹੈ।

ਦਿਸਕਲੈਮਰ – ਉਪਰ ਵਾਲੀ ਸਾਰੀ ਜਾਣਕਾਰੀ ਚੰਗੀ ਰਿਸਰਚ ਕਰਕੇ ਦਿੱਤੀ ਗਈ ਹੈ ਕੁਝ ਹੋਰ ਵੀ ਜਾਣਕਾਰੀਆ ਹੋ ਸਕਦੀਆ ਨੇ ਜੌ ਸਾਡੇ ਕੋਲੋ ਛੋਟ ਗਈਆ ਹੋਣ ਅਸੀ ਜਲਦੀ ਹੀ ਓਨਾ ਨੂੰ ਵੀ ਅੱਪਡੇਟ ਕਰਾਗੇ ਤੇ ਜਾਂ ਤੁਸੀ ਸਾਨੂੰ ਈਮੇਲ ਰਾਹੀਂ ਉਨ੍ਹਾਂ ਜਾਣਕਾਰੀਆਂ ਨੂੰ ਦਸ ਸਕਦੇ ਹੋ ਤੇ ਜ਼ੇ ਸਾਨੂੰ ਤੁਹਾਡੀ ਜਾਣਕਾਰੀ ਠੀਕ ਲਗੀ ਤਾਂ ਤੁਹਾਡੇ ਨਾਮ ਨਾਲ ਉਸ ਨੂੰ ਪਬਲਿਕ ਕਰ ਦਿੱਤਾ ਜਾਵੇਗਾ

ਹੋਰ ਪੜੋ – Punjabi Singer Surinder Shinda Biography In Punjabi

Punjabiwiki.com does not promote or support piracy of any kind. Piracy is a criminal offence under the Copyright Act of 1957. We further request you to refrain from participating in or encouraging piracy of any form

Leave a Comment