ਨੇਹਾ ਕੱਕੜ ਜੀਵਨੀ | Neha Kakkar Biography In Punjabi

ਸਾਡਾ ਅੱਜ ਦਾ ਲੇਖ ਭਾਰਤ ਦੀ ਇੱਕ ਬਹੁਤ ਹੀ ਮਸ਼ਹੂਰ ਕਲਾਕਾਰ ਦੀ ਜੀਵਨੀ ‘ਤੇ ਆਧਾਰਿਤ ਹੈ। ਅੱਜ ਦੇ ਲੇਖ ਵਿੱਚ ਅਸੀਂ ਤੁਹਾਨੂੰ Neha Kakkar Biography In Punjabi ਭਾਸ਼ਾ ਵਿੱਚ ਦੱਸਾਂਗੇ। ਸਾਡੇ ਇਸ ਲੇਖ ਨੂੰ ਪੜ੍ਹ ਕੇ, ਤੁਹਾਨੂੰ ਨੇਹਾ ਕੱਕੜ ਬਾਰੇ ਹਰ ਤਰ੍ਹਾਂ ਦੀ ਜਾਣਕਾਰੀ ਮਿਲੇਗੀ ਜਿਵੇਂ ਕਿ ਕੁਝ ਸਵਾਲ ਹਨ

  • ਨੇਹਾ ਕੱਕੜ ਦੀ ਪੂਰੀ ਜੀਵਨੀ?
  • ਨੇਹਾ ਕੱਕੜ ਕੌਣ ਹੈ?
  • ਨੇਹਾ ਕੱਕੜ ਦਾ ਜਨਮਦਿਨ ਕਦੋਂ ਹੈ?
  • ਨੇਹਾ ਕੱਕੜ ਕਿੱਥੇ ਰਹਿੰਦੀ ਹੈ?

ਨੇਹਾ ਕੱਕੜ ਬਾਇਓਗਰਾਫੀ ( Neha Kakkar Biography 2023 )

ਨੇਹਾ ਕੱਕੜ ਦਾ ਅਸਲੀ ਨਾਮ ਨੇਹਾ ਕੱਕੜ ਹੀ ਹੈ, ਨੇਹਾ ਕੱਕੜ ਦੇ ਨਾਲ-ਨਾਲ ਦੋ ਹੋਰ ਨਾਮ ਨੇਹਾ ਅਤੇ ਨੇਹੂ ਹਨ । ਮਸ਼ਹੂਰ ਹੋਣ ਤੋਂ ਬਾਅਦ ਨੇਹਾ ਨੂੰ ਸੈਲਫੀ ਕੁਈਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਨੇਹਾ ਕੱਕੜ ਬਹੁਤ ਖੂਬਸੂਰਤ ਹੈ ਅਤੇ ਉਹ ਇੱਕ ਪ੍ਰੋਫੈਸ਼ਨਲ ਗਾਇਕਾ, ਅਦਾਕਾਰਾ, ਅਤੇ ਡਾਂਸਰ ਹੈ। ਇਨ੍ਹਾਂ ਦਾ ਜਨਮ 6 ਜੂਨ 1988 ਨੂੰ ਰਿਸ਼ੀਕੇਸ਼ ਉੱਤਰਾਖੰਡ ਵਿੱਚ ਹੋਇਆ ਸੀ 2023 ਅਨੁਸਾਰ ਨੇਹਾ ਕੱਕੜ ਦੀ ਉਮਰ 35 ਸਾਲ ਹੈ ਨੇਹਾ ਕੱਕੜ ਹਿੰਦੂ ਧਰਮ ਨਾਲ ਸਬੰਧਤ ਹੈ ਅਤੇ ਇੱਕ ਮੱਧ ਵਰਗੀ ਪਰਿਵਾਰ ਨਾਲ ਸਬੰਧ ਰੱਖਦੀ ਹੈ ਨੇਹਾ ਕੱਕੜ ਦੀ ਇੱਕ ਵੱਡੀ ਭੈਣ ਸੋਨੂੰ ਕੱਕੜ ਅਤੇ ਇੱਕ ਭਰਾ ਟੋਨੀ ਕੱਕੜ ਵੀ ਹੈ।

ਨੇਹਾ ਕੱਕੜ ਦੇ ਪਿਤਾ ਜਾਗਰਣ ਵਿੱਚ ਗਾਉਂਦੇ ਸਨ, ਫਿਰ ਨੇਹਾ ਦੀ ਭੈਣ ਸੋਨੂੰ ਕੱਕੜ ਨੇ ਵੀ ਜਾਗਰਣ ਵਿੱਚ ਗਾਉਣਾ ਸ਼ੁਰੂ ਕੀਤਾ ਜਿੱਥੇ ਨੇਹਾ ਆਪਣੀ ਵੱਡੀ ਭੈਣ ਨਾਲ ਜਾਗਰਣ ਵਿੱਚ ਜਾਂਦੀ ਸੀ। ਨੇਹਾ ਕੱਕੜ ਨੇ ਆਪਣੇ ਪੇਸ਼ੇ ਦੀ ਸ਼ੁਰੂਆਤ 2006 ਵਿੱਚ ਭਾਰਤੀ ਟੀਵੀ ਸ਼ੋਅ ਇੰਡੀਅਨ ਆਈਡਲ ਨਾਲ ਕੀਤੀ ਸੀ ਜਿਸਨੂੰ ਊ ਜੀਤ ਤਾਂ ਨਹੀਂ ਸੱਕੀ ਪਰ ਦਰਸ਼ਕਾਂ ਨੇ ਨੇਹਾ ਦੀ ਆਵਾਜ਼ ਬਹੁਤ ਪਸੰਦ ਕੀਤੀ, ਪਰ ਕੁਝ ਸਮੇਂ ਬਾਅਦ ਉਹ ਇੰਡੀਅਨ ਆਈਡਲ ਤੋਂ ਬਾਹਰ ਹੋ ਗਈ 

2008 ਵਿੱਚ, ਨੇਹਾ ਕੱਕੜ ਨੇ “ਨੇਹਾ ਦ ਰੌਕਸਟਾਰ” ਨਾਮ ਦੀ ਆਪਣੀ ਪਹਿਲੀ ਸੰਗੀਤ ਐਲਬਮ ਲਾਂਚ ਕੀਤੀ। ਅਤੇ ਕਈ ਹਿੱਟ ਗੀਤ ਦਿਤੇ ਅਤੇ ਹੁਣ ਉਹ ਪੂਰੇ ਭਾਰਤ ਵਿੱਚ ਸਭ ਤੋਂ ਮਸ਼ਹੂਰ ਔਰਤ ਗਾਇਕਾ ਹੈ, ਨੇਹਾ ਕੱਕੜ ਨੇ ਪ੍ਰੇਮ ਵਿਆਹ ਕੀਤਾ ਹੈ, ਉਸਨੇ 2020 ਵਿੱਚ ਪੰਜਾਬੀ ਗਾਇਕ ਰਣਦੀਪ ਪ੍ਰੀਤ ਸਿੰਘ ਨਾਲ ਵਿਆਹ ਕੀਤਾ ਹੈ।

Neha Kakkar Biodata, Age, Wikipedia, Husband, Date of Birth, Family, Net Worth, Instagram 

Real Name  ( ਪੂਰਾ ਨਾਂ )ਨੇਹਾ ਕੱਕੜ
Nick Name ( ਨਿੱਕਾ ਨਾਂ )ਨੇਹੁ 
Birthday ( ਜਨਮ ਦਿਨ )6 ਜੂਨ 1988
Age ( ਉਮਰ )35 ਸਾਲ ( 2023 )
Height ( ਲੰਬਾਈ )5 ਫੁੱਟ 
Weight ( ਵਜਨ )50 ਕਿਲੋ 
Current City ( ਵਰਤਮਾਨ ਸ਼ਹਿਰ )ਮੁੰਬਈ 
Eyes Colour ( ਅੱਖਾਂ ਦਾ ਰੰਗ )ਕਾਲਾ 
Birth Place ( ਜਨਮ ਸਥਾਨ )ਦਿੱਲੀ ,
Nationality  ( ਕੌਮੀਅਤ )ਇੰਡਿਯਨ 
School ( ਸਕੂਲ )ਨਿਊ ਹੋਲੀ ਪਬਲਿਕ ਸਕੂਲ (ਦਿੱਲੀ)
College ( ਕਾਲਜ਼ )ਨਾਈ ਗਈ 
Qualifications ( ਯੋਗਤਾਵਾਂ )ਸਕੂਲੀ ਸਿਕਸ਼ਾ 
Religion ( ਧਰਮ )ਹਿੰਦੂ 
Waist Size ( ਲੱਕ ਦਾ ਮਾਪ )32-30-32
Profession ( ਪੇਸ਼ਾ )ਸਿੰਗਰ , ਐਕਟਰਸ 
Skin Tone ( ਸਕਿਨ ਟੋਨ )ਗੋਰੀ 
Hair Colour ( ਬਾਲਾ ਦਾ ਰੰਗ )ਕਾਲਾ 
Zodiac ( ਰਾਸ਼ੀ )ਪਤਾ ਨਹੀਂ 
Debut ( ਡੈਬਿਊ )2006 ( ਟੀਵੀ ਸ਼ੋਅ ਇੰਡੀਅਨ ਆਈਡਲ )
Active Years2006
Famous Song ( ਪ੍ਰਸਿੱਧ ਗੀਤ )ਕਈ ਗੀਤ ਪ੍ਰਸਿੱਧ ਹੈ 
Brother ( ਭਰਾ )ਟੋਨੀ ਕੱਕੜ
Father Name ( ਪਿਤਾ ਦਾ ਨਾਂ )ਰਿਸ਼ੀਕੇਸ਼ ਕੱਕੜ
Mother Name ( ਮਾਤਾ ਦਾ ਨਾਂ )ਨੀਤੀ ਕੱਕੜ
Marital ( ਵਿਆਹੁਤਾ )ਹੋਇਆ ( 24 ਅਕਤੂਬਰ 2020 )
Husband ( ਘਰਵਾਲਾ )ਪੰਜਾਬੀ ਸਿੰਗਰ  ( ਰੋਹਨਪ੍ਰੀਤ ਸਿੰਘ )
Favourite Colour ( ਪਸੰਦੀਦਾ ਰੰਗ )ਕਾਲਾ , ਪਿੰਕ , ਲਾਲ 
Favourite Place ( ਪਸੰਦੀਦਾ ਜਗ੍ਹਾ )ਗੋਆ , ਲੰਡਨ , ਕੈਨਡਾ 
Favourite Actor ( ਪਸੰਦੀਦਾ ਅਭਿਨੇਤਾ )ਰਣਵੀਰ ਕਪੂਰ , ਸਲਮਾਨ ਖਾਨ 
Favourite Actress ( ਪਸੰਦੀਦਾ ਅਭਿਨੇਤਰੀ ) ਮਾਧੁਰੀ ਦੀਕਸ਼ਿਤ, ਕਰੀਨਾ ਕਪੂਰ  
Favourite Hobbies ( ਪਸੰਦੀਦਾ ਸ਼ੌਕ )ਸਿੰਗਿੰਗ , ਟ੍ਰੈਵਲਿੰਗ 
Favourite Food ( ਪਸੰਦੀਦਾ ਭੋਜਨ )ਨੋਂਵੇਜ਼ 
Sister ( ਭੈਣ )ਸੋਨੂੰ ਕੱਕੜ
Instagram Id 
Twitter
Facebook id 

Neha Kakkar Hit Hindi Song | ਨੇਹਾ ਕੱਕੜ ਦੇ ਪ੍ਰਸਿੱਧ ਹਿੰਦੀ ਗੀਤ 

1.मिले हो तुम हमको 
2.दिलबर 
3.खुदा की इनायत 
4.चीज़ बड़ी
5.काला चस्मा
6.नैनी
7.आशिक़ बनइया अपने
8.अखिया
9.कार में म्यूजिक बजा
10.तू कितना अच्छा है
11.काटा लगा
12.जिनके लिए

Neha Kakkar Punjabi Hit Song List | ਨੇਹਾ ਕੱਕੜ ਦੇ ਪ੍ਰਸਿੱਧ ਪੰਜਾਬੀ ਗੀਤ 

1.ਦੋ ਗੱਲਾਂ 
2.ਰਿੰਗ 
3.ਸੋਰੀ 
4.ਖੜ ਤੈਨੂੰ ਮੈਂ ਦੱਸਾਂ
5.ਪੁੱਛਦਾ ਹੀ ਨਾਹੀਂ 
6.ਨਿਕਲੇ ਕਰੰਟ 
7.ਦੀਆਮੰਡ ਦੀਅਮੰਡ ਦਾ ਛੱਲਾ 
8.ਪਿਆਰ ਤੇ ਜਗੁਆਰ 
9.ਦਿੱਲੀ ਵਾਲੀਏ 
10.2 ਫੋਨ 
11.ਮਰਜਾਣਿਆ 

ਨੇਹਾ ਕੱਕੜ ਦੀ ਕੁੱਲ ਜਾਇਦਾਦ ( Neha Kakkar Net Worth )

ਹੁਣ ਅਸੀਂ ਜੇਕਰ ਨੇਹਾ ਕੱਕੜ ਦੀ ਸੰਪਤੀ ਬਾਰੇ ਗੱਲ ਕਰੀਏ ਤਾਂ ਇਹ ਲਗਭਗ 5 ਤੋਂ 6 ਕਰੋੜ ਰੁਪਏ ਦੀ ਮਾਲਕਣ ਹੋ ਸਕਦੀ ਹੈ ਅਤੇ ਇਹ  ਇੱਕ ਲਾਈਕ ਸ਼ੋ ਲਈ 10 ਲੱਖ ਤੋਂ ਉੱਪਰ ਦੀ ਰਕਮ  ਲੈਂਦੀ ਹੈ ਅਤੇ ਹੋਰ ਕਮਾਈ ਦਾ ਸਾਧਨ ਵੱਖ-ਵੱਖ ਬ੍ਰਾਂਡ ਪ੍ਰਮੋਸ਼ਨ ਵੀ ਹੈ ਇਹ ਅਜੇ ਤੱਕ ਕਈ ਹਿੰਦੀ ਫਿਲਮਾਂ ਲਈ ਗਾਣੇ ਗਾ ਚੁੱਕੀ ਹੈ ਇਹ ਕਾਫੀ ਹੰਸਮੁਖ ਕਿਰਦਾਰ ਦੀ ਇੰਸਾਨ ਹੈ।

ਨੇਹਾ ਕੱਕੜ ਦਾ ਪਹਿਲਾ ਗੀਤ ( Neha Kakkar First Song )

ਵੈਸੇ ਨੇਹਾ ਕਕੜ ਨੇ ਆਪਣੀ ਗਾਇਕੀ ਕਰੀਅਰ ਦੀ ਸ਼ੁਰੂਆਤ ਇੰਡੀਅਨ ਆਈਡੀਅਨ ਸੇ ਥੀ 2008 ਵਿੱਚ ਇਨਕੀ ਪਹਿਲੀ ਬਿੰਬ ਨੇਹਾ ਗੱਲ ਦ ਰੌਕਸਟਾਰ ਦਾ ਸ਼ਬਦ ਲਿਖਿਆ ਸੀ ਪਰ ਹੁਣ ਜੇਕਰ ਗੀਤਾਂ ਦੀ ਪਹਿਲੀ ਵਾਰ ਗਾਏ ਤਾਂ ਮੀਰਾਬਾਈ ਨਾਟ ਆਊਟ ਨਾਮ ਦੀ ਇੱਕ ਫਿਲਮ ਵਿੱਚ ਪਹਿਲੀ ਵਾਰ ਗਾਇਆ ਸੀ।

ਨੋਟ – ਦੋਸਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਵੇਂ ਦੀ ਲਗੀ ਤੁਸੀਂ ਸਾਨੂੰ ਈਮੇਲ ਯਾ ਕੋਮੇਟ ਰਾਹੀਂ ਦਸ ਸੱਕਦੇ ਹੋ ਤੁਹਾਨੂੰ ਪੜ੍ਹਨ ਵਿੱਚ ਕੋਈ ਪਰਸ਼ਨੀ ਤਾਂ ਨੇ ਹੋਈ ਏਵੀ ਜਾਰਰੋ ਦੱਸਿਓ ਤਾਕੀ ਅਸੀ ਅਪਣਿਆ ਗੱਲ਼ਤੀਆਂ ਵਿੱਚ ਸੁਧਾਰ ਕਰ ਸਕੀਏ ਤੇ ਤੁਹਾਨੂੰ ਵਧੀਆ ਜਾਣਕਾਰੀ ਦੇ ਸਕੀਏ

Neha Kakkar Husband ( ਨੇਹਾ ਕੱਕੜ ਦਾ ਘਰਵਾਲਾ ਕੌਣ ਹੈ )

ਨੇਹਾ ਕੱਕੜ ਦਾ ਵਿਆਹ 24 ਅਕਤੂਬਰ 2020 ਨੂੰ ਦਿੱਲੀ ਵਿੱਚ ਪੰਜਾਬੀ ਗਾਇਕ ਰੋਹਨਪ੍ਰੀਤ ਸਿੰਘ ਦੇ ਨਾਲ ਹੋਇਆ ਸੀ ਇਹ ਪਹਿਲੀ ਵਾਰ ਚੰਡੀਗੜ ਵਿੱਚ ਇੱਕ ਸ਼ੋਅ ਦੇ ਦੌਰਾਨ ਮਿਲੇ ਸਨ ਜਿੱਥੇ ਦੋਹਾਂ ਨੇ ਪਹੇਲੀ ਵਾਰ ਇੱਕ ਦੂਜੇ ਨੂੰ ਦੇਖਿਆ ਤੇ ਪਿਆਰ ਦੀ ਸ਼ੁਰੂਆਤ ਹੋਈ ਸੀ ਅਤੇ ਸਭ ਤੋਂ ਪਹਿਲਾਂ ਰੋਹਨਪ੍ਰੀਤ ਸਿੰਘ ਨੇ ਵੀ ਆਪਣੇ ਪਿਆਰ ਦਾ ਇਜਹਾਰ ਕੀਤਾ ਸੀ। ਨੇਹਾ ਅਤੇ ਰੋਹਨਪ੍ਰੀਤ ਦੀ ਲਵਰ ਮੈਰਿਜ ਹੈ ਨੇਹਾ ਹਿੰਦੂ ਪਰਿਵਾਰ ਤੋਂ ਹੈ ਅਤੇ ਰੋਹਨਪ੍ਰੀਤ ਸਿੱਖ ਪਰਿਵਾਰ ਤੋਂ ਹੈ ਪਰ ਦੋਹਾਂ ਦੀ ਫੈਮਲੀ ਇਸ ਰਿਸ਼ਤੇ ਤੋਂ ਕੋਈ ਏਤਰਾਜ ਨਹੀਂ ਸੀ,

Neha Kakkar Husband
Neha Kakkar Husband

Neha Kakkar Photo ( ਨੇਹਾ ਕੱਕੜ ਦੀਆਂ ਤਸਵੀਰਾਂ )

Neha Kakkar
Neha Kakkar Image
ਨੇਹਾ ਕੱਕੜ ਦੀਆਂ ਤਸਵੀਰਾਂ
ਨੇਹਾ ਕੱਕੜ ਦੀਆਂ ਤਸਵੀਰਾਂ

Disclaimer – ਉਪਰ ਵਾਲੀ ਸਾਰੀ ਜਾਣਕਾਰੀ ਚੰਗੀ ਰਿਸਰਚ ਕਰਕੇ ਦਿੱਤੀ ਗਈ ਹੈ ਫੇਰ ਵੀ ਅਸੀ ਇਸ ਜਾਣਕਾਰੀ ਨੂੰ 100% ਠੀਕ ਨਹੀਂ ਬੋਲਦੇ ਹਾਂ ਕੁਝ ਹੋਰ ਵੀ ਜਾਣਕਾਰੀਆ ਹੋ ਸਕਦੀਆ ਨੇ ਜੌ ਸਾਡੇ ਕੋਲੋ ਸੂਟ ਗਈਆ ਹੋਣ ਅਸੀ ਜਲਦੀ ਹੀ ਓਨਾ ਨੂੰ ਵੀ ਅੱਪਡੇਟ ਕਰਾਗੇ ਤੇ ਯਾ ਤੁਸੀ ਸਾਨੂੰ ਈਮੇਲ ਰਾਹੀਂ ਉਨ੍ਹਾਂ ਜਾਣਕਾਰੀਆਂ ਨੂੰ ਦਸ ਸਕਦੇ ਹੋ ਤੇ ਜ਼ੇ ਸਾਨੂੰ ਤੁਹਾਡੀ ਜਾਣਕਾਰੀ ਠੀਕ ਲਗੀ ਤਾਂ ਤੁਹਾਡੇ ਨਾਮ ਨਾਲ ਉਸ ਨੂੰ ਪਬਲਿਕ ਕਰ ਦਿੱਤਾ ਜਾਵੇਗਾ

Punjabiwiki.com does not promote or support piracy of any kind. Piracy is a criminal offence under the Copyright Act of 1957. We further request you to refrain from participating in or encouraging piracy of any form

FQ.

ਨੇਹਾ ਕੱਕੜ ਕੌਣ ਹੈ?

ਇੰਡਿਯਨ ਸਿੰਗਰ

ਨੇਹਾ ਕੱਕੜ ਦਾ ਜਨਮਦਿਨ ਕਦੋਂ ਹੈ?

 6 ਜੂਨ 1988

ਨੇਹਾ ਕੱਕੜ ਕਿੱਥੇ ਰਹਿੰਦੀ ਹੈ?

ਮੁੰਬਈ , ਮਹਾਰਾਸ਼ਟਰ , ਭਾਰਤ

Leave a Comment