ਪੰਜ ਪਿਆਰਿਆਂ ਦੇ ਨਾਮ ਪੰਜਾਬੀ ਵਿੱਚ | Panj Pyare De Naam In Punjabi

Panj Pyare De Naam In Punjabi – ਦੋਸਤੋ, ਅੱਜ ਅਸੀਂ ਤੁਹਾਨੂੰ ਇਸ ਲੇਖ ਰਾਹੀਂ ਸਿੱਖਾਂ ਦੇ ਮਹਾਨ ਇਤਿਹਾਸ ਤੋਂ ਜਾਣੂ ਕਰਵਾਉਣ ਜਾ ਰਹੇ ਹਾਂ ਦੋਸਤੋ ਆਓ ਸ਼ੁਰੂ ਕਰੀਏ, ਏਸੇ ਵਾਗ ਅਲਗ ਅਲਗ ਇਤਿਹਾਸ ਬਾਰੇ ਜਾਣਨ ਲਈ ਸਾਡੀ ਵੈੱਬਸਾਈਟ ‘ਤੇ ਵਾਰ-ਵਾਰ ਆਇਆ ਕਰੋ ।

ਪੰਜ ਪਿਆਰਿਆਂ ਬਾਰੇ ਜਾਣਕਾਰੀ ( Panj Pyare  )

ਦੋਸਤੋ, ਪੰਜ ਪਿਆਰਿਆਂ ਦਾ ਇਤਿਹਾਸ ਬਹੁਤ ਪੁਰਾਣਾ ਹੈ, ਜੋ ਕਿ ਸਿੱਖਾਂ ਨਾਲ ਜੁੜਿਆ ਹੋਇਆ ਹੈ, ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਈਸਵੀ ਦੀ ਵਿਸਾਖੀ ਵਾਲੇ ਦਿਨ 13 ਅਪ੍ਰੈਲ ਨੂੰ ਉਹਨਾਂ ਨੇਂ 5 ਲੋਕਾਂ ਨੂੰ ਅੰਮ੍ਰਿਤ ਛਕਾਇਆ ਕੇ ਖਾਲਸਾ ਬਣਾਇਆ, ਇਸੇ ਤਰ੍ਹਾਂ ਤੁਸੀਂ ਕਹਿ ਸਕਦੇ ਹੋ ਕਿ ਪੰਜ ਪਿਆਰੇ ਪੈਦਾ ਹੋਏ, ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਂ ਪਿਆਰਿਆਂ ਦੇ ਹੱਥੋਂ ਅੰਮ੍ਰਿਤ ਛਕਾਇਆ 

ਮਾਮਲਾ ਕੁਝ ਇਸ ਤਰ੍ਹਾਂ ਹੈ ਕਿ ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਦੇ ਤਿਉਹਾਰ ‘ਤੇ ਇੱਕ ਬਹੁਤ ਵੱਡਾ ਇਕੱਠ ਬੁਲਾਇਆ ਜਿਸ ਵਿੱਚ ਹਰ ਪਾਸੇ ਤੋਂ ਲੋਕਾਂ ਨੇ ਹਿੱਸਾ ਲਿਆ, ਉਸੇ ਸਮੇਂ ਗੁਰੂ ਜੀ ਨੇ 5 ਸਿਰ ਮੰਗੇ ਤਾਂ ਇੱਕ-ਇੱਕ ਕਰਕੇ 5 ਲੋਕ ਖੜ੍ਹੇ ਹੋ ਗਏ। ਫਿਰ ਗੁਰੂ ਜੀ ਨੇ ਉਹਨਾਂ ਨੂੰ ਆਪਣੇ ਕੋਲ ਬੁਲਾ ਕੇ ਅੰਮ੍ਰਿਤ ਛਕਾਇਆ ਅਤੇ ਫਿਰ ਗੁਰੂ ਜੀ ਨੇ ਆਪ Panj Pyare ਹਥੋ ਅੰਮ੍ਰਿਤ ਛਕਇਆ

ਪੰਜ ਪਿਆਰਿਆਂ ਦੇ ਨਾਮ ( Panj Pyare ke Name )

1. ਭਾਈ ਦਇਆ ਸਿੰਘ ਜੀ


2. ਭਾਈ ਧਰਮ ਸਿੰਘ ਜੀ


3. ਭਾਈ ਹੀਮਤ ਸਿੰਘ ਜੀ


4. ਭਾਈ ਮੋਹਕਮ ਸਿੰਘ ਜੀ


5. ਭਾਈ ਸਾਹਿਬ ਸਿੰਘ ਜੀ

ਨੋਟ – ਦੋਸਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਵੇਂ ਦੀ ਲਗੀ ਤੁਸੀਂ ਸਾਨੂੰ ਈਮੇਲ ਯਾ ਕੋਮੇਟ ਰਾਹੀਂ ਦਸ ਸੱਕਦੇ ਹੋ ਤੁਹਾਨੂੰ ਪੜ੍ਹਨ ਵਿੱਚ ਕੋਈ ਪਰਸ਼ਨੀ ਤਾਂ ਨੇ ਹੋਈ ਏਵੀ ਜਾਰਰੋ ਦੱਸਿਓ ਤਾਕੀ ਅਸੀ ਅਪਣਿਆ ਗੱਲ਼ਤੀਆਂ ਵਿੱਚ ਸੁਧਾਰ ਕਰ ਸਕੀਏ ਤੇ ਤੁਹਾਨੂੰ ਵਧੀਆ ਜਾਣਕਾਰੀ ਦੇ ਸਕੀਏ

Disclaimer – ਉਪਰ ਵਾਲੀ ਸਾਰੀ ਜਾਣਕਾਰੀ ਚੰਗੀ ਰਿਸਰਚ ਕਰਕੇ ਦਿੱਤੀ ਗਈ ਹੈ ਫੇਰ ਵੀ ਅਸੀ ਇਸ ਜਾਣਕਾਰੀ ਨੂੰ 100% ਠੀਕ ਨਹੀਂ ਬੋਲਦੇ ਹਾਂ ਕੁਝ ਹੋਰ ਵੀ ਜਾਣਕਾਰੀਆ ਹੋ ਸਕਦੀਆ ਨੇ ਜੌ ਸਾਡੇ ਕੋਲੋ ਸੂਟ ਗਈਆ ਹੋਣ ਅਸੀ ਜਲਦੀ ਹੀ ਓਨਾ ਨੂੰ ਵੀ ਅੱਪਡੇਟ ਕਰਾਗੇ ਤੇ ਯਾ ਤੁਸੀ ਸਾਨੂੰ ਈਮੇਲ ਰਾਹੀਂ ਉਨ੍ਹਾਂ ਜਾਣਕਾਰੀਆਂ ਨੂੰ ਦਸ ਸਕਦੇ ਹੋ ਤੇ ਜ਼ੇ ਸਾਨੂੰ ਤੁਹਾਡੀ ਜਾਣਕਾਰੀ ਠੀਕ ਲਗੀ ਤਾਂ ਤੁਹਾਡੇ ਨਾਮ ਨਾਲ ਉਸ ਨੂੰ ਪਬਲਿਕ ਕਰ ਦਿੱਤਾ ਜਾਵੇਗਾ

Punjabiwiki.com does not promote or support piracy of any kind. Piracy is a criminal offence under the Copyright Act of 1957. We further request you to refrain from participating in or encouraging piracy of any form

FQ.

ਖਾਲਸਾ ਪੰਥ ਦੇ ਪਹਿਲੇ ਜਰਨੈਲ ਕੌਣ ਸਨ

ਭਾਈ ਦਇਆ ਸਿੰਘ

ਖਾਲਸਾ ਪੰਥ ਦੀ ਸਥਾਪਨਾ ਕਦੋਂ ਹੋਈ?

ਵਿਸਾਖੀ ਵਾਲੇ ਦਿਨ 13 ਅਪ੍ਰੈਲ 1699 ਈ

Leave a Comment