Shinda Grewal Biography In Punjabi | Who Is Shinda Grewal

Shinda Grewal Biography In Punjabi – ਦੋਸਤੋ ਅੱਜ ਦੀ ਪੋਸਟ ਵਿੱਚ ਅਸੀਂ ਤੁਹਾਡੇ ਲਈ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਉਭਰ ਰਹੇ ਨਵੇਂ ਪੰਜਾਬੀ ਸਿੰਗਰ ਅਤੇ ਐਕਟਰ ਦੀ ਜੀਵਨੀ ਲੈ ਕੇ ਆਏ ਹਾਂ ਜਿਸ ਦੀ ਉਮਰ ਸਾਲ 2024 ਵਿੱਚ ਕੇਵਲ 17 ਸਾਲ ਦੀ ਹੈ ਅਤੇ ਇਹ ਕਈ ਵੱਡੀਆਂ ਵੱਡੀਆਂ ਫਿਲਮਾਂ ਕਰ ਚੁੱਕੇ ਹਨ ਖਾਸ ਗੱਲ ਇਹ ਵੀ ਹੈ ਕਿ ਸਿੰਦਾ ਗਰੇਵਾਲ ( Shinda Grewal ) ਪੰਜਾਬੀ ਇੰਡਸਟਰੀ ਦੇ ਇਕ ਮਸ਼ਹੂਰ ਅਤੇ ਪ੍ਰਸਿੱਧ ਸਿੰਗਰ ਅਤੇ ਐਕਟਰ ਦੇ ਪੁੱਤਰ ਹਨ

Who Is Shinda Grewal  ( ਸ਼ਿੰਦਾ ਗਰੇਵਾਲ ਕੌਣ ਹੈ )

ਦੋਸਤੋ ਸ਼ਿੰਦਾ ਗਰੇਵਾਲ ਅੱਜ ਦੇ ਸਮੇਂ ਵਿੱਚ ਪੰਜਾਬੀ ਫਿਲਮ ਇੰਡਸਟਰੀ ਅਤੇ ਮਿਊਜਿਕ ਇੰਡਸਟਰੀ ਦੇ ਕਲਾਕਾਰ ਹਨ ਜੋ ਕਿ ਕਈ ਵੱਡੀਆਂ ਫਿਲਮਾਂ ਕਰ ਚੁੱਕੇ ਹਨ ਅਤੇ ਗਿੱਪੀ ਗਰੇਵਾਲ ਦੇ ਪੁੱਤਰ ਹਨ ਇਹਨਾਂ ਦੀਆਂ ਕਈ ਲਗਾਤਾਰ ਪੰਜਾਬੀ ਫਿਲਮਾਂ ਆ ਰਹੀਆਂ ਹਨ ਖਾਸ ਗੱਲ ਇਹ ਹੈ ਕਿ ਇਹਨਾਂ ਦੀ ਉਮਰ ਹਜੇ ਲਗਭਗ ਸਾਲ 2024 ਵਿੱਚ 17 ਸਾਲ ਦੀ ਹੈ ਇਸ ਉਮਰ ਵਿੱਚ ਇਹਨਾਂ ਨੇ ਕਈ ਵੱਡੇ ਅਵਾਰਡ ਜਿੱਤ ਲਏ ਹਨ ਇੰਟਰਟੇਨਮੈਂਟ ਦੀ ਦੁਨੀਆਂ ਵਿੱਚ 

Shinda Grewal Biography ( ਸ਼ਿੰਦਾ ਗਰੇਵਾਲ ਦੀ ਜੀਵਨੀ )

ਇਹਨਾਂ ਦਾ ਜਨਮ 22 ਸਤੰਬਰ 2005 ਨੂੰ ਪੰਜਾਬੀ ਸਿੰਗਰ ਗਿੱਪੀ ਗਰੇਵਾਲ ਦੇ ਘਰ ਹੋਇਆ ਸੀ ਇਸ ਜਨਮ ਤਰੀਕ ਦੇ ਹਿਸਾਬ ਨਾਲ ਸ਼ਿੰਦਾ ਗਰੇਵਾਲ ਦੀ ਉਮਰ ( Shinda Grewal Age ) ਸਾਲ 2024 ਵਿੱਚ 17 ਸਾਲ ਦੀ ਹੋ ਚੁੱਕੀ ਹੈ ਅਤੇ ਹੁਣ ਤੱਕ ਇਹ ਕਈ ਪੰਜਾਬੀ ਫਿਲਮਾਂ ਕਰ ਚੁੱਕੇ ਹਨ ਭਵਿੱਖ ਵਿੱਚ  ਸ਼ਿੰਦਾ ਗਰੇਵਾਲ ( Shinda Grewal ) ਦੀਆਂ ਕਈ ਫਿਲਮਾਂ ਦੇਖਣ ਨੂੰ ਮਿਲਣ ਗਈਆਂ ਸ਼ਿੰਦਾ ਗਰੇਵਾਲ ਦਾ ਅਸਲੀ ਨਾਮ ( Shinda Grewal Real Name ) ਗੁਰਫਤਿਹ ਗਰੇਵਾਲ ਹੈ ਅਤੇ ਇਹ ਸਿੱਖ ਧਰਮ ਨਾਲ ਜੁੜੇ ਹਨ। 

Shinda Grewal Bio, Age, Networth, Birthday, Movie, Instagram, Wikipedia, Upcoming Movie, Father Name, Date of Birth 

Real Name  ( ਪੂਰਾ ਨਾਂ )ਗੁਰਫਤਿਹ ਗਰੇਵਾਲ
Nick Name ( ਨਿੱਕਾ ਨਾਂ )ਸ਼ਿੰਦਾ ਗਰੇਵਾਲ
Birthday ( ਜਨਮ ਦਿਨ )22 ਸਤੰਬਰ 2005
Age ( ਉਮਰ )17 ਸਾਲ ( 2024 )
Height ( ਲੰਬਾਈ )4.4” ( 2024 )
Weight ( ਵਜਨ )35  ਕਿੱਲੋ ( 2024 )
Current City ( ਵਰਤਮਾਨ ਸ਼ਹਿਰ )ਕੈਨੇਡਾ 
Eyes Colour ( ਅੱਖਾਂ ਦਾ ਰੰਗ )ਕਾਲਾ 
Birth Place ( ਜਨਮ ਸਥਾਨ )ਕੈਨੇਡਾ
Nationality  ( ਕੌਮੀਅਤ )ਕੈਨੇਡਾ ਸਿਟੀਜਨ 
School ( ਸਕੂਲ )ਕੈਨੇਡਾ ਸਕੂਲ 
College ( ਕਾਲਜ਼ )ਹਜੇ ਨਹੀਂ ( 2024 )
Qualifications ( ਯੋਗਤਾਵਾਂ )10 ਕਲਾਸ ( 2024 )
Religion ( ਧਰਮ )ਸਿੱਖ 
Waist Size ( ਲੱਕ ਦਾ ਮਾਪ )28 – 26 – 28
Profession ( ਪੇਸ਼ਾ )ਐਕਟਰ 
Skin Tone ( ਸਕਿਨ ਟੋਨ )ਗੋਰਾ 
Hair Colour ( ਬਾਲਾ ਦਾ ਰੰਗ )ਕਾਲਾ 
Zodiac ( ਰਾਸ਼ੀ )ਪਤਾ ਨਹੀਂ 
Debut ( ਡੈਬਿਊ )ਫਰਾਰ 2015
Active Years2015
Famous WebSeries And Movieਹੌਸਲਾ ਰੱਖ 2021
Brother ( ਭਰਾ )ਏਕਮ ਗਰੇਵਾਲ, ਗੁਰਬਾਜ ਗਰੇਵਾਲ
Father Name ( ਪਿਤਾ ਦਾ ਨਾਂ )ਗਿੱਪੀ ਗਰੇਵਾਲ
Mother Name ( ਮਾਤਾ ਦਾ ਨਾਂ )ਰਵਨੀਤ ਕੌਰ 
Favourite Colour ( ਪਸੰਦੀਦਾ ਰੰਗ )ਕਾਲਾ, ਚਿੱਟਾ, ਲਾਲ 
Favourite Hobbies ( ਪਸੰਦੀਦਾ ਸ਼ੌਕ )ਐਕਟਿੰਗ, ਗੇਮਿੰਗ, ਤ੍ਰਵਲਿੰਗ 
Instagram Id ਏਥੇ ਕਲਿੱਕ ਕਰੋ 

Shinda Grewal Career, Profession ( ਸ਼ਿੰਦਾ ਗਰੇਵਾਲ ਦਾ ਕਰੀਅਰ )

ਪੰਜਾਬੀ ਸਿੰਗਰ ਅਤੇ ਐਕਟਰ ਗਿੱਪੀ ਗਰੇਵਾਲ ਦੇ ਪੁੱਤ ਹੋਣ ਕਰਕੇ ਇਹ ਪਹਿਲਾਂ ਹੀ ਮਸ਼ਹੂਰ ਸੀ ਪਰ ਸ਼ਿੰਦਾ ਗਰੇਵਾਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਆਪਣੀ ਪੜ੍ਹਾਈ ਦੇ ਨਾਲ ਨਾਲ ਪੰਜਾਬੀ ਫਿਲਮ ਇੰਡਸਟਰੀ ਤੋਂ ਕੀਤੀ ਹੈ। ਇਨਾਂ ਦੀ ਸਭ ਤੋਂ ਪਹਿਲੀ ਫਿਲਮ ਸਾਲ 2015 ਵਿੱਚ ਆਈ ਸੀ ਜਿਸਦਾ ਨਾਮ ਸੀ ਫਰਾਰ ਅਤੇ ਇਹ ਇੱਕ ਪੰਜਾਬੀ ਫਿਲਮ ਸੀ 

ਇਸ ਤੋਂ ਬਾਅਦ 2024 ਵਿੱਚ ਅਰਦਾਸ ਕਰਾਂ ਇਸ ਦੀ ਦੂਜੀ ਫਿਲਮ ਸੀ ਅਤੇ ਹਰ ਫਿਲਮ ਵਿੱਚ ਇਹਨਾਂ ਦਾ ਕਿਰਦਾਰ ਵੱਖ ਵੱਖ ਅਤੇ ਮੁੱਖ ਹੁੰਦਾ ਸੀ ਹੁਣ ਤੱਕ ਜਿੰਨੀਆਂ ਵੀ ਫਿਲਮਾਂ ਇਨਾਂ ਨੇ ਕੀਤੀਆਂ ਨੇ ਉਹ ਸਾਰੀਆਂ ਪੰਜਾਬੀ ਅਤੇ ਹਿੱਟ ਫਿਲਮਾਂ ਹਨ ਅਸੀਂ ਉਹਨਾਂ ਸਾਰੀਆਂ ਫਿਲਮਾਂ ਦੇ ਨਾਮ ਤੁਹਾਨੂੰ ਹੇਠਾਂ ਦੱਸੇ ਨੇ ਜਿੰਨਾ ਵਿੱਚ ਸ਼ਿੰਦਾ ਗਰੇਵਾਲ ਨੇ ਕੰਮ ਕੀਤਾ

Shinda Grewal Movies ( ਸ਼ਿੰਦਾ ਗਰੇਵਾਲ ਦੀਆਂ ਫਿਲਮਾਂ )

  • ਫਰਾਰ 2015 
  • ਅਰਦਾਸ ਕਰਾਂ 2019 
  • ਹੌਸਲਾ ਰੱਖ 2021 
  • ਕੈਰੀ ਓਨ ਜੱਟਾ 3 2023
  • ਸ਼ਿੰਦਾ ਸਿੰਦਾ ਨੋ ਪਾਪਾ 2024 

Shinda Grewal Photos ( Shinda Grewal Images )

Shinda Grewal Biography In Punjabi

Shinda Grewal With Father

Shinda Grewal Biography

Shinda Grewal Biography

Shinda Grewal

Shinda Grewal

Shinda Grewal Instagram, Wikipedia, Facebook, Social Media 2

ਦੋਸਤੋ ਇਹਨਾਂ ਦੇ Instagram ਤੇ 1 ਮਈ 2024 ਤੱਕ ਲਗਭਗ 4 ਲੱਖ 92,000 ਤੋਂ ਵੱਧ ਲੋਕ ਫੋਲੋ ਕਰ ਰਹੇ ਸਨ ਅਤੇ ਇੱਥੇ ਇਹਨਾਂ ਨੂੰ ਬਲਿਊ ਟਿਕ ਮਿਲਿਆ ਹੋਇਆ ਸੀ ਫੇਸਬੁੱਕ ਤੇ 3 ਲੱਖ 14 ਹਜਾਰ ਲੋਕ ਸੀ ਪਰ ਫੇਸਬੁੱਕ ਅਕਾਊਂਟ ਵੈਰੀਫਾਈ ਨਹੀਂ ਸੀ ਬਹੁਤ ਤੇਜ਼ੀ ਨਾਲ ਇਹਨਾਂ ਦੇ ਕੰਮ ਨੂੰ ਲੋਕ ਪਸੰਦ ਕਰ ਰਹੇ ਹਨ ਅਤੇ ਸੋਸ਼ਲ ਮੀਡੀਆ ਤੇ ਇਹਨਾਂ ਦੇ ਫੈਨਸ ਦੀ ਸੰਖਿਆ ਵੱਧ ਰਹੀ ਹੈ। 

Shinda Grewal Family ( ਸ਼ਿੰਦਾ ਗਰੇਵਾਲ ਦੀ ਫੈਮਲੀ )

ਪਿਤਾ ਦਾ ਨਾਮ – ਗਿੱਪੀ ਗਰੇਵਾਲ 

ਮਾਂ ਦਾ ਨਾਮ – ਰਵਨੀਤ ਕੌਰ 

ਭਰਾ ਦਾ ਨਾਮ – ਏਕਮ ਗਰੇਵਾਲ, ਗੁਰਬਾਜ ਗਰੇਵਾਲ 

ਹੋਰ ਪੜੋ – ਹਿਮਾਂਸ਼ੀ ਖੁਰਾਣਾ ਬਿਓਗਰਫੀ

( ਦਿਸਕਲੈਮਰ ) – ਉਪਰ ਵਾਲੀ ਸਾਰੀ ਜਾਣਕਾਰੀ ਚੰਗੀ ਰਿਸਰਚ ਕਰਕੇ ਦਿੱਤੀ ਗਈ ਹੈ ਕੁਝ ਹੋਰ ਵੀ ਜਾਣਕਾਰੀਆ ਹੋ ਸਕਦੀਆ ਨੇ ਜੌ ਸਾਡੇ ਕੋਲੋ ਛੋਟ ਗਈਆ ਹੋਣ ਅਸੀ ਜਲਦੀ ਹੀ ਓਨਾ ਨੂੰ ਵੀ ਅੱਪਡੇਟ ਕਰਾਗੇ ਤੇ ਯਾ ਤੁਸੀ ਸਾਨੂੰ ਈਮੇਲ ਰਾਹੀਂ ਉਨ੍ਹਾਂ ਜਾਣਕਾਰੀਆਂ ਨੂੰ ਦਸ ਸਕਦੇ ਹੋ ਤੇ ਜ਼ੇ ਸਾਨੂੰ ਤੁਹਾਡੀ ਜਾਣਕਾਰੀ ਠੀਕ ਲਗੀ ਤਾਂ ਤੁਹਾਡੇ ਨਾਮ ਨਾਲ ਉਸ ਨੂੰ ਪਬਲਿਕ ਕਰ ਦਿੱਤਾ ਜਾਵੇਗਾ

Punjabiwiki.com does not promote or support piracy of any kind. Piracy is a criminal offence under the Copyright Act of 1957. We further request you to refrain from participating in or encouraging piracy of any form

Leave a Comment