ਸ਼ਾਉਣ ਦੇ ਮਹੀਨੇ ਬਾਰੇ ਜਾਣਕਾਰੀ | Sawan Mahine Bare Jankari

ਸ਼ਾਉਣ ਦੇ ਮਹੀਨੇ ਬਾਰੇ ਜਾਣਕਾਰੀ – ਪੰਜਾਬ ਵਿੱਚ ਸ਼ਾਉਣ ਦੇ ਮਹੀਨੇ ਨੂੰ ਮੀਆਂ ਦਾ ਮਹੀਨਾ ਸਮਝਿਆ ਅਤੇ ਕਿਹਾ ਜਾਂਦਾ ਹੈ ਕਿਉਂਕਿ ਸ਼ਾਉਣ ਦੇ ਮਹੀਨੇ ਦੇ ਆਉਣ ਨਾਲ ਪੂਰੇ ਪੰਜਾਬ ਭਰ ਵਿੱਚ ਬਰਸਾਤ ਸ਼ੁਰੂ ਹੋ ਜਾਂਦੀ ਹੈ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਦੀ ਹੈ ਸਾਡੀ ਇਸ ਵੈਬਸਾਈਟ ਤੇ ਹਰ ਪ੍ਰਕਾਰ ਦੀ ਜਾਣਕਾਰੀ ਪੰਜਾਬੀ ਭਾਸ਼ਾ ਵਿੱਚ ਮਿਲੇਗੀ ਇਸ ਸਾਉਣ ਦੇ ਮਹੀਨੇ ਬਾਰੇ ਜਾਣਣ ਲਈ ਹੋਰ ਇਸ ਪੋਸਟ ਨੂੰ ਪੜੋ ਜੀ

ਸ਼ਾਉਣ ਦੇ ਮਹੀਨੇ ਬਾਰੇ ਜਾਣਕਾਰੀ ( ਸ਼ਾਉਣ ਦੇ ਮਹੀਨੇ ਦੀ ਜਾਣਕਾਰੀ )

ਵੈਸੇ ਤਾਂ ਸ਼ਾਉਣ ਦਾ ਮਹੀਨਾ ਬਰਸਾਤ ਦੇ ਨਾਲ ਹੀ ਸ਼ੁਰੂ ਹੋ ਪੈਂਦਾ ਹੈ ਪਰ ਅਸੀ ਪੰਜਾਬੀ ਭਾਸ਼ਾ ਵਿੱਚ ਇਸ ਮਹੀਨੇ ਨੂੰ ਸ਼ਾਉਣ ਦਾ ਮਹੀਨਾ ਕਿਹਾ ਜਾਂਦਾ ਹੈ ਜੋ ਕਿ ਜੁਲਾਈ ਤੋਂ ਅਗਸਤ ਦਾ ਮਹੀਨਾ ਹੁੰਦਾ ਹੈ ਅਤੇ ਅੰਗਰੇਜ਼ੀ ਭਾਸ਼ਾ ਵਿੱਚ 15 ਜੁਲਾਈ ਤੋਂ ਅਗਸਤ ਮਹੀਨਾ ਪੂਰਾ ਹੀ ਬਣਦਾ ਹੈ

ਇਸ ਮਹੀਨੇ ਦੀ ਖਾਸ ਗੱਲ ਇਹ ਹੈ ਕਿ ਜਦੋਂ ਸ਼ਾਉਣ ਮਹੀਨਾ ਆਉਂਦਾ ਹੈ ਤਾਂ ਆਪਣੇ ਨਾਲ ਇੱਕ ਖਾਸ ਪੰਜਾਬੀ ਕੁੜੀਆਂ ਅਤੇ ਨਵੀਂ ਵਿਆਈਆਂ ਲੜਕੀਆਂ ਦਾ ਤਿਉਹਾਰ ਲੈ ਕੇ ਆਉਂਦਾ ਹੈ ਕਿਉਂਕਿ ਸ਼ਾਉਣ ਦੇ ਮਹੀਨੇ ਵਿੱਚ ਤੀਆਂ ਦਾ ਤਿਉਹਾਰ ਵੀ ਹੁੰਦਾ ਹੈ ਜੋ ਕਿ ਸ਼ਾਉਣ ਮਹੀਨੇ ਦੀ ਸ਼ੁਰੂਆਤ ਨਾਲ ਹੀ ਸ਼ੁਰੂ ਹੋ ਜਾਂਦਾ

ਅਤੇ ਤੁਸੀਂ ਤੀਆਂ ਦਾ ਤਿਉਹਾਰ ਦੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਉਸ ਦਾ ਲਿੰਕ ਥੱਲੇ ਦਿੱਤਾ ਹੋਇਆ ਹੈ ਬਾਕੀ ਸ਼ਾਉਣ ਦਾ ਮਹੀਨਾ ਆਉਣ ਨਾਲ ਚਾਰੇ ਪਾਸੇ ਹਰਿਆਲੀ ਹੋ ਜਾਂਦੀ ਹੈ ਇਸ ਮਹੀਨੇ ਵਿੱਚ ਖੂਬ ਬਰਸਾਤ ਪੂਰੇ ਪੰਜਾਬ ਭਰ ਵਿੱਚ ਹੁੰਦੀ ਹੈ ਪੰਜਾਬ ਵਿੱਚ ਇਸ ਸ਼ਾਉਣ ਮਹੀਨੇ ਨੂੰ ਰੰਗਲਾ ਸਾਉਣ ਮਹੀਨਾ, ਤੀਆਂ ਦਾ ਸ਼ਾਉਣ ਦਾ ਮਹੀਨਾ ਵੀ ਖਾਸ ਕਰਕੇ ਬੋਲਿਆ ਜਾਂਦਾ ਹੈ

ਸ਼ਾਉਣ ਦਾ ਮਹੀਨਾ ਖਾਸ ਕਰਕੇ ਕੁੜੀਆਂ ਅਤੇ ਵਿਆਹੀਆਂ ਕੁੜੀਆਂ ਲਈ ਅਹਿਮ ਮਹੱਤਵ ਰੱਖਦਾ ਹੈ ਕਿਉਂਕਿ ਸ਼ਾਉਣ ਵਿੱਚ ਤੀਆਂ ਦਾ ਤਿਉਹਾਰ ਵੀ ਹੁੰਦਾ ਹੈ ਜਿਸ ਵਿੱਚ ਮੇਲੇ ਲੱਗਦੇ ਅਤੇ ਕੁੜੀਆਂ ਆਪਣੀਆਂ ਸਹੇਲੀਆਂ ਨਾਲ ਪੀਗ ਝੂਠ ਦੀਆਂ ਨੱਚਦੀਆਂ ਸਾਜ਼ਦੀਆ ਸਵਰਦੀਆਂ ਬੋਲੀਆਂ ਪਾਉਂਦੀਆਂ ਹਨ ਇਸ ਲਈ ਵੀ ਸ਼ਾਉਣ ਦਾ ਮਹੀਨਾ ਇੱਕ ਖਾਸ ਮਹੀਨਾ ਹੈ

Sawan Mahine Bare Jankar

Sawan Mahine Bare Jankar

ਸ਼ਾਉਣ ਦਾ ਮਹੀਨਾ 2024 | 2024 ਸ਼ਾਉਣ ਦਾ ਮਹੀਨਾ ਤਰੀਕ

ਦੋਸਤੋ ਵੈਸੇ ਇਸ ਸ਼ਾਉਣ ਦੇ ਮਹੀਨੇ ਨੂੰ ਸਿੱਖ ਧਰਮ ਤੋਂ ਬਾਅਦ ਹਿੰਦੂ ਧਰਮ ਵਿੱਚ ਵੀ ਮਨਾਇਆ ਜਾਂਦਾ ਹੈ ਹੁਣ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕੀ ਸ਼ਾਉਣ ਦਾ ਮਹੀਨਾ 2024 ਵਿੱਚ ਕਦੋਂ ਸ਼ੁਰੂ ਹੋਵੇਗਾ

ਸਾਉਣ ਮਹੀਨਾ 2024 ਵਿੱਚ 16 ਜੁਲਾਈ 2024 ਦਿਨ ਮੰਗਲਵਾਰ ਤੋਂ ਸਾਉਣ ਮਹੀਨਾ ਸ਼ੁਰੂ ਹੋਵੇਗਾ ਅਤੇ 15 ਅਗਸਤ 2024 ਦਿਨ ਵੀਰਵਾਰ ਨੂੰ ਸਾਲ 2024 ਦਾ ਸ਼ਾਉਣ ਮਹੀਨੇ ਦਾ ਆਖਰੀ ਦਿਨ ਹੋਵੇਗਾ

ਨੋਟ – ਦੋਸਤੋ ਹੁਣ ਤੁਹਾਨੂੰ ਸ਼ਾਉਣ ਦੇ ਮਹੀਨੇ ਬਾਰੇ ਜਾਣਕਾਰੀ ਪੰਜਾਬੀ ਵਿੱਚ ਬਾਰੇ ਪਤਾ ਲੱਗ ਗਿਆ ਹੋਵੇਗਾ। ਤੁਹਾਨੂੰ ਇਸ ਤਿਉਹਾਰ ਬਾਰੇ ਪੂਰੀ ਜਾਣਕਾਰੀ ਜ਼ਰੂਰ ਮਿਲ ਗਈ ਹੋਵੇਗੀ। ਜੇਕਰ ਤੁਸੀਂ ਪੰਜਾਬੀ ਭਾਸ਼ਾ ਵਿੱਚ ਇਸ ਤਰ੍ਹਾਂ ਦੇ ਹੋਰ ਕਿਸੇ ਤਿਉਹਾਰ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਵਿੱਚ ਦੱਸੋ ਅਸੀਂ ਤੁਹਾਡੇ ਲਈ ਪੰਜਾਬੀ ਭਾਸ਼ਾ ਵਿੱਚ ਉਸ ਤਿਉਹਾਰ ਬਾਰੇ ਜਾਣਕਾਰੀ ਲੈ ਕੇ ਆਵਾਂਗੇ।

ਹੋਰ ਪੜੋ –  ਪੀਘ ਬਾਰੇ ਜਾਣਕਾਰੀ ਪੰਜਾਬੀ ਵਿੱਚ

( ਦਿਸਕਲੈਮਰ ) – ਉਪਰ ਵਾਲੀ ਸਾਰੀ ਜਾਣਕਾਰੀ ਚੰਗੀ ਰਿਸਰਚ ਕਰਕੇ ਦਿੱਤੀ ਗਈ ਹੈ ਕੁਝ ਹੋਰ ਵੀ ਜਾਣਕਾਰੀਆ ਹੋ ਸਕਦੀਆ ਨੇ ਜੌ ਸਾਡੇ ਕੋਲੋ ਛੋਟ ਗਈਆ ਹੋਣ ਅਸੀ ਜਲਦੀ ਹੀ ਓਨਾ ਨੂੰ ਵੀ ਅੱਪਡੇਟ ਕਰਾਗੇ ਤੇ ਜਾਂ ਤੁਸੀ ਸਾਨੂੰ ਈਮੇਲ ਰਾਹੀਂ ਉਨ੍ਹਾਂ ਜਾਣਕਾਰੀਆਂ ਨੂੰ ਦਸ ਸਕਦੇ ਹੋ ਤੇ ਜ਼ੇ ਸਾਨੂੰ ਤੁਹਾਡੀ ਜਾਣਕਾਰੀ ਠੀਕ ਲਗੀ ਤਾਂ ਤੁਹਾਡੇ ਨਾਮ ਨਾਲ ਉਸ ਨੂੰ ਪਬਲਿਕ ਕਰ ਦਿੱਤਾ ਜਾਵੇਗਾ

Punjabiwiki.com does not promote or support piracy of any kind. Piracy is a criminal offence under the Copyright Act of 1957. We further request you to refrain from participating in or encouraging piracy of any form

Leave a Comment